Nz vs sl t20
T20 ਵਿਸ਼ਵ ਕੱਪ 2021: ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ, ਡੇਵਿਡ ਵਾਰਨਰ ਬਣੇ ਜਿੱਤ ਦੇ ਹੀਰੋ
ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਵੀਰਵਾਰ ਨੂੰ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ ਦੇ ਸੁਪਰ 12 ਮੈਚ 'ਚ ਆਸਟ੍ਰੇਲੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 154 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਨੇ 17ਵੇਂ ਓਵਰ 'ਚ ਹੀ 155 ਦੌੜਾਂ ਬਣਾ ਲਈਆਂ। ਮੈਚ ਦੇ ਹੀਰੋ ਡੇਵਿਡ ਵਾਰਨਰ ਨੇ 65 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਸ੍ਰੀਲੰਕਾ ਲਈ ਵਨਿੰਦੂ ਹਸਾਰੰਗਾ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਦਾਸੁਨ ਸ਼ਨਾਕਾ ਨੂੰ ਇੱਕ ਵਿਕਟ ਮਿਲੀ।
ਦੌੜਾਂ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਦੀ ਟੀਮ ਨੇ ਤੂਫਾਨੀ ਸ਼ੁਰੂਆਤ ਕੀਤੀ ਅਤੇ ਪਾਵਰ ਪਲੇਅ 'ਚ ਹੀ 60 ਤੋਂ ਜ਼ਿਆਦਾ ਦੌੜਾਂ ਬਣਾ ਲਈਆਂ। ਇਸ ਦੌਰਾਨ ਆਰੋਨ ਫਿੰਚ ਅਤੇ ਵਾਰਨਰ ਵਿਚਾਲੇ 70 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਤੋਂ ਬਾਅਦ ਫਿੰਚ 23 ਗੇਂਦਾਂ 'ਚ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾ ਕੇ 7ਵੇਂ ਓਵਰ 'ਚ ਹਸਰੰਗਾ ਦੇ ਹੱਥੋਂ ਆਊਟ ਹੋ ਗਏ। ਇਸ ਤੋਂ ਬਾਅਦ ਗਲੇਨ ਮੈਕਸਵੈੱਲ (5) ਜਲਦੀ ਆਊਟ ਹੋ ਗਏ। ਫਿਰ ਸਟੀਵ ਸਮਿਥ (28) ਅਤੇ ਵਾਰਨਰ (65) ਨੇ ਮਿਲ ਕੇ ਟੀਮ ਨੂੰ ਜਿੱਤ ਦਿਵਾਈ।
Related Cricket News on Nz vs sl t20
-
'Perhaps', Says Cummins If Win Against England Will Strike A Psychological Blow Ahead Of Ashes
Australian pace bowler Pat Cummins has said that the ICC T20 World Cup 'Super 12' clash against England on Saturday could be termed as an opportunity to strike a psychological blow ahead of th ...
-
டி20 உலகக்கோப்பை: நியூசிலாந்து போட்டிக்கு தயாரான ஹர்திக் பாண்டியா!
நியூசிலாந்து அணிக்கெதிரான போட்டியில் ஹர்திக் பாண்டியா பந்துவீசுவார் என எதிர்பார்க்கப்படுகிறது. ...
-
Australia vs England, T20 World Cup – Cricket Match Prediction, Fantasy XI Tips & Probable XI
In the 26th match of the T20 World Cup, Australia will face England in Dubai on Saturday. AUS have dominated ENG in T20Is in the past. AUS v ENG: Match Details Date – Saturday, October ...
-
जब लोग मेरी फॉर्म के बारे में बात करते हैं तो मुझे हंसी आती है: डेविड वॉर्नर
ऑस्ट्रेलियाई सलामी बल्लेबाज डेविड वॉर्नर (David Warner) ने कहा है कि लोग उनकी फॉर्म के बारे में बात कर रहे हैं, यह काफी अजीब है, क्योंकि उन्होंने पिछले कुछ महीनों में शायद ही प्रतिस्पर्धी क्रिकेट ...
-
T20 World Cup: धोनी के इस पैंतरें को आजमा रहे हैं इयोन मोर्गन, इंग्लैंड को हो रहा है…
भारत के पूर्व कप्तान और वर्तमान में चेन्नई सुपर किंग्स के कप्तान महेंद्र सिंह धोनी की गिनती वर्ल्ड क्रिकेट इतिहास के सबसे कामयाब कप्तानों में होती है। कई कप्तान धोनी के रास्ते पर चलना चाहते ...
-
'I'm Very Uncomfortable With Our Bowling Setup, To Be Honest'
Former New Zealand all-rounder has put a big question mark over the Kane Williamson-led side's ability to make an impact in the ICC T20 World Cup after the Black Caps lost the opening game against ...
-
VIDEO: पाकिस्तान की जीत का जश्न मनाने वाली इंडियन टीचर बोलीं- गलती हो गई, I Love India
राजस्थान के उदयपुर में शिक्षक नफीसा अटारी को पाकिस्तान की जीत सेलिब्रेट करना काफी मंहगा पड़ा है। पहले तो उन्हें नौकरी से बर्खास्त कर दिया गया उसके बाद उनकी गिरफ्तारी भी हो गई। ...
-
South Africa vs Sri Lanka, T20 World Cup – Cricket Match Prediction, Fantasy XI Tips & Probable XI
In the 25th match of the T20 World Cup, South Africa will take on Sri Lanka in Sharjah on Saturday. South Africa have dominated Sri Lanka in T20Is. SA v SL: Match Details Date – ...
-
Hardik Pandya Shows Progress In Bowling Ahead Of New Zealand Match
In what could be encouraging news for India ahead of their virtual do-or-die clash against New Zealand in the ICC T20 World Cup 'Super 12' game on October 31, all-rounder Hardik Pandya could r ...
-
Australia vs England - Throwback To First International Games In All Formats
Australia and England clash at the T20 World Cup in Dubai on Saturday in the latest installment of global cricket's oldest rivalry. Let's take a look at the first meetings between Australia an ...
-
டி20 உலகக்கோப்பை: ஸாம்பாவை புகழ்ந்த ஃபிஞ்ச்!
இலங்கையுடனான போட்டியில் ஸாம்பா சிறப்பாக செயல்பட்டார் என்று ஆஸ்திரேலிய அணி கேப்டன் ஆரோன் ஃபிஞ்ச் பாராட்டியுள்ளார் ...
-
‘ரொனால்டோவுக்கு போதுமானதாக இருந்தால் எனக்கும் போதுமானதுதான்’ - வார்னர் அட்ராசிட்டி!
போர்ச்சுகல் கால்பந்து வீரர் கிறிஸ்டியானோ ரொனால்டா பத்திரிகையாளர் சந்திப்பின்போது கோலா பாட்டியை அகற்றக் கூறியதைப் போன்று, ஆஸ்திரேலிய கிரிக்கெட் டேவிட் வார்னரும் நேற்று தன் மேஜையின் மீதிருந்த கோலா பாட்டியை அகற்றினார். ...
-
When You Ride The Highs, You Ride The Lows: David Warner
Opener David Warner on Thursday said his faltering recent form never bothered him after his attacking 65 helped Australia to a seven-wicket win over Sri Lanka in the T20 World Cup. Warner, who was dro ...
-
Zampa Glad To Bowl Well Against 'Really Challenging' Sri Lanka In T20 World Cup
After a fine performance against Sri Lanka, leg-spinner Adam Zampa on Thursday said that his job in the Australia team is to get wickets in the middle overs and make it easy for the bowlers ...
Cricket Special Today
-
- 06 Apr 2026 08:41
-
- 31 Mar 2026 02:55
सबसे ज्यादा पढ़ी गई खबरें
-
- 4 days ago