Axar patel: Cricket News & Match Updates
IND vs ENG: ਨਾ ਕੁਲਦੀਪ, ਨਾ ਅਕਸ਼ਰ, ਚੇੱਨਈ ਟੈਸਟ ਵਿਚ ਇਸ ਸਪਿਨਰ ਨੂੰ ਅਚਾਨਕ ਮਿਲੀ ਐਂਟਰੀ
ਪਹਿਲਾ ਟੈਸਟ ਮੈਚ ਭਾਰਤ ਅਤੇ ਇੰਗਲੈਂਡ ਵਿਚ ਚੇਨਈ ਵਿਚ ਖੇਡਿਆ ਜਾ ਰਿਹਾ ਹੈ, ਜਿਸ ਵਿਚ ਇੰਗਲਿਸ਼ ਕਪਤਾਨ ਜੋ ਰੂਟ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਦੇ ਪਲੇਇੰਗ ਇਲੈਵਨ ਨੇ ਇੱਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਅਕਸ਼ਰ ਪਟੇਲ ਗੋਡੇ ਦੀ ਸੱਟ ਕਾਰਨ ਇੰਗਲੈਂਡ ਖ਼ਿਲਾਫ਼ ਚੇਨਈ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ। ਪਟੇਲ ਦੇ ਨਾਲ-ਨਾਲ ਕੁਲਦੀਪ ਯਾਦਵ ਨੂੰ ਵੀ ਪਲੇਇੰਗ ਇਲੇਵਨ ਵਿਚ ਮੌਕਾ ਨਹੀਂ ਦਿੱਤਾ ਗਿਆ।
ਚੇਨਈ ਟੈਸਟ ਵਿੱਚ ਖੱਬੇ ਹੱਥ ਦੇ ਸਪਿੰਨਰ ਸ਼ਾਹਬਾਜ਼ ਨਦੀਮ ਨੂੰ ਅਚਾਨਕ ਐਂਟਰੀ ਮਿਲੀ ਅਤੇ ਟੀਮ ਪ੍ਰਬੰਧਨ ਦੇ ਇਸ ਫੈਸਲੇ ਨੇ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਕੁਲਦੀਪ ਨੂੰ ਮੌਕਾ ਨਾ ਦੇਣ ਕਾਰਨ ਪ੍ਰਸ਼ੰਸਕ ਬਹੁਤ ਨਿਰਾਸ਼ ਹਨ। ਹਾਲਾਂਕਿ, ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਨਦੀਮ ਆਪਣੀ ਚੋਣ ਨਾਲ ਇੰਸਾਫ ਕਰਦੇ ਹਨ ਜਾਂ ਨਹੀਂ। ਨਦੀਮ ਨੇ ਭਾਰਤ ਲਈ ਸਿਰਫ ਇੱਕ ਟੈਸਟ ਮੈਚ ਖੇਡਿਆ ਹੈ ਅਤੇ ਇਹ ਉਸਦਾ ਦੂਜਾ ਟੈਸਟ ਮੈਚ ਹੈ। Read More...
Related Cricket News for Axar patel - Tesst
IND vs ENG: ना कुलदीप, ना अक्षर, चेन्नई टेस्ट में अचानक से मिली इस स्पिनर को एंट्री
IND vs ENG: अक्षर पटेल चोटिल होकर पहले टेस्ट से बाहर,शाहबाज नदीम-राहुल चाहर को टीम इंडिया में किया गया शामिल
IND vs ENG: पहले टेस्ट में यह भारतीय खिलाड़ी कर सकता है डेब्यू, IPL 2021 में रहा था बेहतरीन प्रदर्शन
IND vs ENG: Ravindra Jadeja 2.0 Will Be Missed As Axar Patel Looks To Replace Him
IND vs ENG : चेन्नई में अश्विन के साथ इस स्पिनर को मिल सकता है मौका, कुलदीप को एक बार फिर बैठना पड़ सकता है बाहर
IND vs ENG: इंग्लैंड टेस्ट सीरीज में रविंद्र जडेजा की जगह ले सकते हैं ये 3 खिलाड़ी, तीसरे के नाम है बड़ा रिकॉर्ड
Syed Mushtaq Ali Trophy: 'पटेल ही पटेल', गुजरात का स्क्वॉड देखकर रह जाएंगे हैरान
'सिद्धू जी कह रहे थे जल्दी आऊंगा', कपिल के शो पर राहुल तेवतिया ने अर्चना पूरन सिंह को दिया खास मैसेज
IPL 2020 :'रिकी पोंटिंग की जुबान पर 'माता रानी' बैठी हुई थीं', शतक लगाने के बाद बोले शिखर धवन
अक्षर पटेल की बल्लेबाजी देख फैंस ने कहा, धोनी के खिलाफ उनका पुराना बदला पूरा हुआ
IPL 2020: अक्षर पटेल के लिए ट्रासंलेटर बने श्रेयस अय्यर, कहा कुछ ऐसा कि छूट गई सबकी हंसी
अक्षर पटेल ने कहा, इस वजह से दिल्ली कैपिटल्स जीत सकती है आईपीएल 2020
IPL 13: Delhi Have Firepower And If Well Executed We Can Become Champion, Says Axar Patel
अक्षर पटेल ने किया खुलासा,रिकी पोटिंग दिल्ली कैपिटल्स के ड्रसिंग रूम में खिलाड़ी को देते हैं खास अवॉर्ड
Cricket Special Today
-
- 06 Oct 2026 10:40
सबसे ज्यादा पढ़ी गई खबरें
-
- 5 days ago