Ipl
MI vs DC: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਇਕ IPL ਸੀਜਨ ਵਿਚ ਸਭ ਤੋਂ ਜਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ ਬਣੇ
ਵੀਰਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡੇ ਗਏ ਆਈਪੀਐਲ -13 ਦੇ ਕੁਆਲੀਫਾਇਰ -1 ਵਿਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪਿਟਲਸ ਨੂੰ 57 ਦੌੜਾਂ ਨਾਲ ਹਰਾ ਦਿੱਤਾ. ਇਸਦੇ ਨਾਲ ਹੀ ਮੁੰਬਈ ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ. ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਪੰਜ ਵਿਕਟਾਂ ਗੁਆ ਕੇ 200 ਦੌੜਾਂ ਬਣਾਈਆਂ. ਦਿੱਲੀ 20 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 143 ਦੌੜਾਂ ਹੀ ਬਣਾ ਸਕੀ.
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਮੁੰਬਈ ਇੰਡੀਅਨਜ਼ ਦੀ ਇਸ ਜਿੱਤ ਦੇ ਨਾਇਕ ਸੀ. ਉਹਨਾਂ ਨੇ 4 ਖਿਡਾਰੀਆਂ ਨੂੰ ਆਉਟ ਕੀਤਾ. ਜਿਨ੍ਹਾਂ ਵਿੱਚ ਸ਼ਿਖਰ ਧਵਨ, ਸ਼੍ਰੇਅਸ ਅਈਅਰ, ਮਾਰਕਸ ਸਟੋਇਨੀਸ ਅਤੇ ਡੈਨੀਅਲ ਸੈਮਸ ਸ਼ਾਮਲ ਹਨ. ਇਸਦੇ ਨਾਲ ਹੀ ਉਹਨਾਂ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ.
Related Cricket News on Ipl
-
IPL 2020: ਆਰਸੀਬੀ ਨੂੰ ਲਗ ਸਕਦਾ ਹੈ ਵੱਡਾ ਝਟਕਾ, SRH ਖਿਲਾਫ ਮੈਚ ਤੋਂ ਪਹਿਲਾਂ ਇਹ ਸਟਾਰ ਖਿਡਾਰੀ ਹੋ…
ਅੱਜ ਇੰਡੀਅਨ ਪ੍ਰੀਮੀਅਰ ਲੀਗ ਦੇ ਐਲੀਮੀਨੇਟਰ ਵਿੱਚ ਵਿਰਾਟ ਕੋਹਲੀ ਦੀ ਅਗੁਵਾਈ ਵਾਲੀ ਰਾਇਲ ਚੈਲੇਂਜਰਸ ਬੰਗਲੌਰ ਦਾ ਸਾਹਮਣਾ, ਡੇਵਿਡ ਵਾਰਨਰ ਦੀ ਟੀਮ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੋਵੇਗਾ. ਇਸ ਮੈਚ ਤੋਂ ਪਹਿਲਾਂ ਆਰਸੀਬੀ ਦੇ ਪ੍ਰਸ਼ੰਸਕਾਂ ਲਈ ਇਕ ਬੁਰੀ ...
-
मुंबई के खिलाफ मैच में दिल्ली के खिलाड़ियों ने बांधी काली पट्टी, ये थी वजह
आईपीएल-13 के पहले क्वालीफायर में दुबई इंटरनेशनल क्रिकेट स्टेडियम में खेले गए मैच में मुंबई इंडियंस की टीम ने दिल्ली कैपिटल्स को 57 रनों से हरा दिया है। इस मैच में दिल्ली की बल्लेबाजी एक ...
-
IPL 2020: राहुल चाहर का कैच देखकर छूटी रोहित शर्मा की हंसी, पांड्या ने भी दिया मजेदार रिएक्शन;…
IPL 2020, DC VS MI: इंडियन प्रीमियर लीग के पहले प्लेऑफ मुकाबले में मुंबई इंडियंस (Mumbai Indians) ने शानदार खेल दिखाते हुए दिल्ली कैपिटल्स (Delhi Capitals) को 57 रनों से करारी शिकस्त दी है। यह ...
-
MI vs DC: Under Pressure, Our Execution Was Miles Off, Says Head Coach Ponting
Delhi Capitals(DC) head coach Ricky Ponting has admitted that his team's execution was "miles off" during their 57-run defeat at the hands of Mumbai Indians(MI) in Qualifier 1 of the IPL 2020. On ...
-
IPL 2020: ਰੋਹਿਤ ਸ਼ਰਮਾ ਨੇ 2 ਓਵਰਾਂ ਵਿੱਚ 35 ਦੌੜਾਂ ਲੁਟਾਉਣ ਵਾਲੇ ਰਾਹੁਲ ਚਾਹਰ ਨੂੰ ਕੁਝ ਇਸ ਅੰਦਾਜ…
ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਕਵਾਲੀਫਾਈਰ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਿੱਲੀ ਕੈਪਿਟਲਸ ਨੂੰ 57 ਦੌੜਾਂ ਨਾਲ ਮਾਤ ਦਿੱਤੀ. ਮੁੰਬਈ ਦੀ ਟੀਮ ਨੇ ਇਹ ਮੈਚ ਜਿੱਤ ਕੇ ਆਈਪੀਐਲ ਸੀਜ਼ਨ 13 ...
-
IPL 2020: 'लगातार 4 मैच हारकर भी प्लेऑफ का जश्न?', इस सवाल पर कुछ यूं किया विराट कोहली…
IPL 2020, SRH vs RCB, Eliminator: इंडियन प्रीमियर लीग में आज रॉयल चैलेंजर्स बेंगलोर का सामना सनराइजर्स हैदराबाद के साथ है। यह एलिमिनेटर मैच होगा जो भी टीम इस मुकाबले में हारेगी वह टूर्नामेंट से ...
-
IPL 2020: ਰਵੀਚੰਦਰਨ ਅਸ਼ਵਿਨ ਨੇ ਕ੍ਰੂਨਲ ਪਾਂਡਿਆ ਨੂੰ ਕੀਤੀ 'ਮਾੰਕਡ' ਕਰਨ ਦੀ ਕੋਸ਼ਿਸ਼, ਮੁੰਬਈ ਇੰਡੀਅਨਜ਼ ਨੇ ਕਿਹਾ 'ਬੇਟਾ…
ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ -13 ਦੇ ਪਹਿਲੇ ਕੁਆਲੀਫਾਇਰ ਵਿੱਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪਿਟਲਸ ਨੂੰ 57 ਦੌੜਾਂ ਨਾਲ ਹਰਾ ਦਿੱਤਾ. ਇਸ ਮੈਚ ਵਿਚ ਮੁੰਬਈ ਦੇ ਬੱਲੇਬਾਜ਼ਾਂ ਨੇ ਦਿੱਲੀ ਕੈਪਿਟਲਸ ਦੇ ਗੇਂਦਬਾਜ਼ਾਂ ਦੀ ...
-
Bubble Life Impacts Mentally, Length Of The Series Should Be Considered: Kohli
Ace Indian cricketer Virat Kohli believes the length of the series amid the ongoing Covid-19 pandemic should be given serious thought as staying in a bio-bubble for long periods does affect the mental ...
-
IPL 2020: RCB को लगा तगड़ा झटका, SRH के खिलाफ मैच से पहले यह स्टार खिलाड़ी होगा बाहर!
IPL 2020, SRH vs RCB, Eliminator: इंडियन प्रीमियर लीग एलिमिनेटर में आज विराट कोहली (Virat Kohli) की रॉयल चैलेंजर्स बेंगलोर का सामना डेविड वॉर्नर (David Warner) की टीम सनराइजर्स हैदराबाद के साथ है। इस मैच ...
-
Kohli Latest To Voice Concerns Regarding Staying In Bio-Bubble For A Long Time
Royal Challengers Bangalore(RCB) captain Virat Kohli has recently voiced his concern regarding the stay in Bio-Bubble for a long period of time which can impact the players mentally. Speaking to RCB ...
-
IPL 2020: रोहित शर्मा ने जीता दिल, 2 ओवर में 35 रन लुटाने वाले राहुल चाहर को कुछ…
IPL 2020, DC VS MI: इंडियन प्रीमियर लीग के पहले मुकाबले में मुंबई इंडियंस (Mumbai Indians) ने शानदार खेल दिखाते हुए दिल्ली कैपिटल्स (Delhi Capitals) को 57 रनों से हरा दिया है। इस मैच को ...
-
IPL 2020: आकाश चोपड़ा ने लगाई ऋषभ पंत को फटकार, कहा खुद के खेल को ही नहीं समझ…
आईपीएल के 13वें सीजन में युवा भारतीय विकेटकीपर बल्लेबाज ऋषभ पंत का बल्ला बिल्कुल भी नहीं चला और मुंबई इंडियंस के खिलाफ पहले क्वालीफायर मुकाबले में वो एक बार फिर गैर जिम्मेदाराना तरीके से 9 ...
-
RCB vs SRH: Contrasting Approaches Of Kohli & Warner To Score Runs In IPL 2020
Rival captains in Friday's eliminator, David Warner of SunRisers Hyderabad(SRH) and Virat Kohli of Royal Challengers Bangalore(RCB), have scored runs in contrasting fashion in the IPL 2020. Kohli ...
-
IPL 2020: Bumrah Takes Over Purple Cap, Orange Stays With KL
Mumbai Indians pacer Jasprit Bumrah has taken over the Purple Cap from Kagiso Rabada following his menacing spell of fast bowling which helped the defending champions thrash Delhi Capitals to enter th ...
Cricket Special Today
-
- 25 May 2026 06:36
सबसे ज्यादा पढ़ी गई खबरें
-
- 4 days ago