Ipl
IPL 2020: ਰੋਹਿਤ ਸ਼ਰਮਾ ਨੇ ਦੱਸੇ 3 ਖਿਡਾਰੀਆਂ ਦੇ ਨਾਂ, ਜੋ ਲੈ ਸਕਦੇ ਹਨ ਲਸਿਥ ਮਲਿੰਗਾ ਦੀ ਜਗ੍ਹਾ
ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕੁਬੂਲ ਕੀਤਾ ਹੈ ਕਿ ਉਹਨਾਂ ਦੀ ਟੀਮ ਨੂੰ ਆਉਣ ਵਾਲੇ ਆਈਪੀਐਲ ਸੀਜ਼ਨ ਵਿਚ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਕਮੀ ਮਹਿਸੂਸ ਹੋਵੇਗੀ. ਇਸ ਵਾਰ ਦਾ ਆਈਪੀਐਲ ਕੋਵਿਡ-19 ਦੇ ਕਾਰਨ ਸੰਯੁਕਤ ਅਰਬ ਅਮੀਰਾਤ (UAE) ਵਿਚ ਖੇਡਿਆ ਜਾ ਰਿਹਾ ਹੈ ਅਤੇ ਇਸ ਸੀਜ਼ਨ ਦਾ ਪਹਿਲਾ ਮੈਚ 19 ਸਤੰਬਰ ਨੂੰ ਮੌਜੂਦਾ ਚੈਂਪਿਅਨ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ ਖੇਡਿਆ ਜਾਏਗਾ. ਤੁਹਾਨੂੰ ਦੱਸ ਦੇਈਏ ਕਿ ਮਲਿੰਗਾ ਨੇ ਪਾਰਿਵਾਰਿਕ ਕਾਰਨਾਂ ਦੇ ਚਲਦੇ ਆਈਪੀਐਲ ਦੇ ਇਸ ਸੀਜ਼ਨ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ.
ਰੋਹਿਤ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ, “ਅਸੀਂ ਸਾਰੇ ਜਾਣਦੇ ਹਾਂ ਕਿ ਮਲਿੰਗਾ ਦੀ ਕਮੀ ਨੂੰ ਪੂਰਾ ਕਰਨਾ ਸੌਖਾ ਨਹੀਂ ਹੋਵੇਗਾ। ਉਹਨਾਂ ਨੇ ਮੁੰਬਈ ਇੰਡੀਅਨਜ਼ ਅਤੇ ਸ੍ਰੀਲੰਕਾ ਲਈ ਜੋ ਕੀਤਾ ਹੈ ਉਹ ਸ਼ਾਨਦਾਰ ਹੈ। ਉਹ ਮੁੰਬਈ ਲਈ ਮੈਚ ਜਿੱਤਣ ਵਾਲਾ ਖਿਡਾਰੀ ਰਹੇ ਹਨ। ਮੈਂ ਇਹ ਕਈ ਵਾਰ ਕਿਹਾ ਹੈ ਕਿ ਜਦੋਂ ਵੀ ਅਸੀਂ ਮੁਸ਼ਕਲ ਸਥਿਤੀ ਵਿਚ ਹੁੰਦੇ ਹਾਂ ਤਾਂ ਮਲਿੰਗਾ ਸਾਨੂੰ ਉਸ ਸਥਿਤੀ ਤੋਂ ਬਾਹਰ ਲੈਕੇ ਜਾਂਦਾ ਹੈ.”
Related Cricket News on Ipl
-
IPL 2020: ਪਿਛਲੇ 11 ਸਾਲਾਂ ਤੋਂ ਫਾਈਨਲ ਵਿਚ ਨਹੀਂ ਪਹੁੰਚੀ ਰਾਜਸਥਾਨ ਰਾਇਲਜ਼ ਦੀ ਟੀਮ, ਇਸ ਵਾਰ ਦੂਜਾ ਖਿਤਾਬ…
ਰਾਜਸਥਾਨ ਰਾਇਲਜ਼ ਉਹ ਟੀਮ ਹੈ ਜਿਸਨੇ ਆਈਪੀਐਲ ਦੇ ਪਹਿਲੇ ਸੀਜ਼ਨ ਦਾ ਖਿਤਾਬ ਜਿੱਤਿਆ ਸੀ ਪਰ ਉਸ ਤੋਂ ਬਾਅਦ ਖਿਤਾਬ ਜਿੱਤਣਾ ਤੇ ਦੂਰ, ਇਹ ਟੀਮ ਫਾਈਨਲ ਵੀ ਨਹੀਂ ਖੇਡ ਸਕੀ. ਇਸ ਵਾਰ 13 ਵੇਂ ਸੀਜ਼ਨ ਵਿਚ, ...
-
IPL : ਔਰੇਂਜ ਕੈਪ ਤੇ ਰਿਹਾ ਹੈ ਵਿਦੇਸ਼ੀ ਖਿਡਾਰੀਆਂ ਦਾ ਕਬਜ਼ਾ, ਸਿਰਫ਼ 3 ਵਾਰ ਹੀ ਆਈ ਹੈ, ਭਾਰਤੀ…
ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈਪੀਲ ਭਲੇ ਹੀ ਪੂਰੀ ਤਰ੍ਹਾਂ ਭਾਰਤੀ ਲੀਗ ਮੰਨੀ ਜਾੰਦੀ ਹੈ ਪਰ ਜੇ ਹਰ ਸਾਲ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬਲਬੇਬਾਜਾਂ ਦੀ ਗੱਲ ਕਰੀਏ ਤਾਂ ਵਿਦੇਸ਼ੀ ਬੱਲੇਬਾਜ਼ਾਂ ਦਾ ਬੋਲਬਾਲਾ ਰਿਹਾ ਹੈ। ...
-
IPL 2020: ਮੈਚ ਦੇ ਲਈ ਹਰ ਟੀਮ ਦੇ ਵਿਚ ਹੋਣਗੇ 17 ਖਿਡਾਰੀ, ਦੋ ਵੇਟਰਸ ਵੀ ਜਾਣਗੇ ਨਾਲ
ਆਈਪੀਐਲ ਦੇ ਲਈ ਟੀਮ ਜਦੋਂ ਯੂਏਈ ਵਿਚ ਮੈਚਾਂ ਦੇ ਲਈ ਹੋਟਲ ‘ਚੋਂ ਸਟੇਡਿਅਮ ਨੂੰ ਜਾਣਗੀਆਂ ਤਾਂ ਉਹਨਾਂ ਦੇ ਨਾਲ ਉਹੀ ਟੀਮਾਂ ਹੋਣਗੀਆਂ ਜੋ ਟੀਮ ਹੋਟਲ ਦੇ ਬਾਇਉ-ਬੱਬਲ ਵਿਚ ਸ਼ਾਮਲ ਹੋਣਗੇ. ਇਹਨਾਂ ਵਿਚ ਦੋ ਵੇਟਰਸ ਵੀ ...
-
IPL: ऑरेंज कैप पर रहा है विदशी खिलाड़ियों का कब्जा, सिर्फ 3 बार ही आयी है भारतीय बल्लेबाजों…
इंडियन प्रीमियर लीग यानी आईपीएल भले ही पूरी तरह से भारतीय लीग मानी जाती है लेकिन हर साल अगर सबसे ज्यादा रन बनाने वाले बल्लेबाजों की बात करे तो इसमें विदेशी खिलाड़ियों का बोलबाला रहा ...
-
IPL 2020: मैच के लिए हर आईपीएल टीम में होंगे 17 खिलाड़ी, दो वेटर्स भी जाएंगे साथ
आईपीएल के लिए टीम जब यूएई में मैचों के लिए होटल से स्टेडियम में जाएंगी तो उनके साथ वही लोग होंगे जो टीम होटल के बायो बबल में शामिल होंगे, जिनमें दो वेटर्स शामिल होंगे। ...
-
IPL 2020,Team Preview: दूसरे खिताब की कोशिश में होगी राजस्थान रॉयल्स,पिछले 11 साल से फाइनल से है दूर
राजस्थान रॉयल्स (Rajasthan Royals) वो टीम है जिसने आईपीएल के पहले सीजन का खिताब अपने नाम किया था लेकिन इसके बाद खिताब तो दूर फाइनल खेलना भी उसे नसीब हुआ। इस बार 13वें सीजन में ...
-
IPL 2020: रोहित शर्मा ने बताया उन 3 खिलाड़ियों का नाम,जो लसिथ मलिंगा की जगह लेने की रेस…
मुंबई इंडियंस (Mumbai Indians) के कप्तान रोहित शर्मा (Rohit Sharma) ने कबूल किया है कि मौजूदा विजेता आने वाले वाले आईपीएल सीजन में अपने स्टार खिलाड़ी तेज गेंदबाज लसिथ मलिंगा (Lasith Malinga) की कमी महसूस करेगी। ...
-
IPL 2020: केकेआर के लिए खेलते हुए इयोन मोर्गन से कप्तानी के गुण सीखना चाहते हैं नीतीश राणा
कोलकाता नाइट राइडर्स के बल्लेबाज नीतीश राणा इंग्लैंड के कप्तान इयोन मोर्गन से कप्तानी के गुण सीखना चाहते हैं। 34 साल के मोर्गन ने अपनी कप्तानी में इंग्लैंड को पहली बार विश्व कप खिताब दिलाया ...
-
IPL 2020: रॉयल चैलेंजर्स बैंगलोर ने किया एलान, जर्सी पर लिखवाएगी कोरोना वॉरियर्स के लिए संदेश
रॉयल चैलेंजर्स बैंगलोर कोरोनावायरस महामारी में फ्रांटलाइन वर्कर्स को श्रद्धांजलि अर्पित करेगी और इसके लिए वो आईपीएल के आने वाले सीजन में अपनी जर्सी पर इनके लिए संदेश लिखवाएगी। फ्रेंचाइजी ने गुरुवार को एक बयान ...
-
IPL: 2 waiters & 17 players in each IPL team bio-bubble for matches
Only those who are part of an Indian Premier League (IPL) team's 'hotel bubble' - including two waiters -- will be able to travel in the buses when teams will move between hotels and stadi ...
-
IPL 2020: Nitish Rana keen to learn leadership skill from Eoin Morgan
Kolkata Knight Riders (KKR) left-handed batsman Nitish Rana is looking forward to learn leadership skill from reigning England World Cup-winning skipper Eoin Morgan. The 34-year-old Englishman will be ...
-
IPL 2020,Team Preview: ट्रॉफी के सूखे को खत्म करना चाहेगी रॉयल चैलेंजर्स बैंगलोर,देखें खिलाड़ियों की लिस्ट
रॉयल चैलेंजर्स बैंगलोर ने आईपीएल के 12 साल के इतिहास में एक भी खिताब अपने नाम नहीं किया है। वह तीन बार आईपीएल के फाइनल में पहुंची है लेकिन चमचमाती आईपीएल ट्रॉफी के करीब तक ...
-
Mumbai Indians to stick with Rohit, De Kock as openers: Mahela Jayawardene
Captain Rohit Sharma and Quinton de Kock will be opening the batting for Mumbai Indians despite the franchise recruiting explosive Australian opener Chris Lynn for this season, coach Mahela Jayawarden ...
-
IPL की शुरूआत से पहले बोले RCB के कप्तान विराट कोहली,हमनें मौजूदा परिस्थिति को कबूल कर लिया है
रॉयल चैलेंजर्स बेंगलोर के कप्तान विराट कोहली ने गुरुवार को कहा है कि खिलाड़ियों ने बायो सिक्योर बबल से सामंजस्य बैठ लिया है क्योंकि उन्होंने कोविड-19 के कारण पैदा हुई नई परिस्थिति को समझ लिया ...
Cricket Special Today
-
- 06 Apr 2026 08:41
-
- 31 Mar 2026 02:55