Ipl
IPL 2020 : ਗਲੈਨ ਮੈਕਸਵੇਲ ਦੇ ਟੀਮ ਵਿਚ ਹੋਣ ਨਾਲ ਬਹੁਤ ਖੁਸ਼ ਹਨ ਕਪਤਾਨ ਕੇ ਐਲ ਰਾਹੁਲ, ਪੰਜਾਬ ਲਈ ਨਿਭਾ ਸਕਦੇ ਹਨ ਅਹਿਮ ਭੂਮਿਕਾ
ਕਿੰਗਜ਼ ਇਲੈਵਨ ਪੰਜਾਬ ਲਈ ਇੰਡੀਅਨ ਪ੍ਰੀਮੀਅਰ ਲੀਗ 2020 ਸੀਜ਼ਨ ਦੀ ਸ਼ੁਰੂਆਤ ਬੇਸ਼ਕ ਉਸ ਤਰ੍ਹਾੰ ਨਹੀਂ ਰਹੀ, ਜਿਵੇਂ ਟੀਮ ਨੇ ਸੋਚੀ ਸੀ, ਪਰ ਇਸ ਟੀਮ ਨੇ ਆਪਣੇ ਤਿੰਨ ਮੈਚਾਂ ਵਿਚ ਇਹ ਦਿਖਾਇਆ ਹੈ ਕਿ ਆਉਣ ਵਾਲੇ ਮੈਚਾਂ ਵਿਚ ਇਸ ਟੀਮ ਨੂੰ ਹਰਾਉਣਾ ਵਿਰੋਧੀ ਟੀਮਾਂ ਲਈ ਆਸਾਨ ਨਹੀਂ ਰਹਿਣ ਵਾਲਾ ਹੈ. ਪੰਜਾਬ ਲਈ ਇਸ ਸੀਜ਼ਨ ਵਿਚ ਕਪਤਾਨ ਕੇ ਐਲ ਰਾਹੁਲ ਬੱਲੇਬਾਜ਼ੀ ਦੀ ਅਗਵਾਈ ਕਰਦੇ ਹੋਏ ਨਜ਼ਰ ਆ ਰਹੇ ਹਨ. ਹਾਲਾਂਕਿ, ਰਾਹੁਲ ਤੇ ਮਯੰਕ ਦੀ ਜੋੜ੍ਹੀ ਤੋਂ ਅਲਾਵਾ ਜੇ ਇਸ ਟੀਮ ਵਿਚ ਗਲੈਨ ਮੈਕਸਵੈਲ ਦਾ ਬੱਲਾ ਵੀ ਚਲਣ ਲੱਗ ਗਿਆ ਤੇ ਇਸ ਟੀਮ ਨੂੰ ਰੋਕਣਾ ਬਾਕੀ ਟੀਮਾਂ ਲਈ ਬੇਹੱਦ ਮੁਸ਼ਕਲ ਰਹਿਣ ਵਾਲਾ ਹੈ.
ਹਾਲ ਹੀ ਵਿਚ ਇਕ ਵੀਡਿਓ ਵਿਚ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ.ਐਲ. ਰਾਹੁਲ ਨੇ ਵੀ ਮੈਕਸਵੇਲ ਦੀ ਟੀਮ ਲਈ ਅਹਮਿਅਤ ਬਾਰੇ ਗੱਲ ਕੀਤੀ ਹੈ. ਉਹਨਾਂ ਕਿਹਾ ਹੈ ਕਿ ਆਸਟਰੇਲੀਆਈ ਆਲਰਾਉਂਡਰ ਗਲੇਨ ਮੈਕਸਵੈਲ ਖ਼ਿਲਾਫ਼ ਖੇਡਣਾ ਕਦੇ ਵੀ ਉਹਨਾਂ ਲਈ ਮਜ਼ੇਦਾਰ ਨਹੀਂ ਰਿਹਾ ਕਿਉਂਕਿ ਉਹ ਮੈਦਾਨ ਵਿਚ ਬਹੁਤ ਹੀ ਖਤਰਨਾਕ ਵਿਰੋਧੀ ਖਿਡਾਰੀ ਹਨ.
Related Cricket News on Ipl
-
IPL 2020: जीत के बाद आरसीबी के डगआउट में जश्न मनाते दिखी ये महिला, जानिए कौन है ?
विराट कोहली की कप्तानी वाली रॉयल चैलेंजर्स बैंगलोर ने सोमवार (28 सितंबर) को दुबई में खेले गए रोमांच से भरे मुकाबले में मौजूदा चैंपियन मुंबई इंडियंस को सुपर ओवर में हरा दिया। इस मैच के ...
-
Rajasthan Royals VS Kolkata Knight Riders – MyTeam11 Fantasy Cricket Tips, Prediction & Pitch Report
IPL 2020, Rajasthan Royals VS Kolkata Knight Riders: Match Details Date – 30th September 2020 Time – 7:30 PM IST Venue – Dubai International Stadium, Dubai RR VS KKR Match Preview: Rajasthan R ...
-
IPL 2020: जसप्रीत बुमराह सुपर ओवर में मुंबई इंडियंस को नहीं दिला सके जीत,पहली बार हुआ ऐसा
इंडियन प्रीमियर लीग (IPL) 13 में सोमवार रात को मुंबई इंडियंस और रॉंयल चैलेंजर्स बैंगलोर के बीच मैच का फैसला सुपर ओवर में निकला। लेकिन ये पहली बार है जब जसप्रीत बुमराह सुपर ओवर में जीत ...
-
IPL 2020: ਯੁਵਰਾਜ ਸਿੰਘ ਨੇ ਕਿਹਾ, ਸੁਪਰ ਓਵਰ ਵਿਚ ਪੋਲਾਰਡ ਨਾਲ ਹਾਰਦਿਕ ਨਹੀਂ ਬਲਕਿ ਇਸ ਖਿਡਾਰੀ ਨੂੰ ਆਉਣਾ…
28 ਸਤੰਬਰ (ਸੋਮਵਾਰ) ਨੂੰ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਖੇਡੇ ਗਏ ਆਈਪੀਐਲ ਮੈਚ ਵਿਚ ਬੰਗਲੌਰ ਨੇ ਸੁਪਰ ਓਵਰ ਮੈਚ ਵਿਚ ਮੁੰਬਈ ਨੂੰ ਹਰਾ ਕੇ ਦੋ ਪੁਆਇੰਟ ਹਾਸਲ ਕਰ ਲਏ। ਸੁਪਰ ਓਵਰ ਵਿੱਚ ਰੋਹਿਤ ...
-
IPL 2020: कप्तान रोहित शर्मा ने बताया, ईशान किशन को सुपर ओवर में बल्लेबाजी के लिए क्यों नहीं…
रॉयल चैलेंजर्स बैंगलोर के कप्तान विराट कोहली ने कहा है कि मुंबई इंडियंस के खिलाफ सुपर ओवर में मिली जीत से टीम को आत्मविश्वास मिलना चाहिए। बैंगलोर ने सोमवार रात को आईपीएल में मुंबई को ...
-
IPL 2020 : KXIP ਦੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਦੱਸਿਆ, ਦੋ ਕਰੀਬੀ ਹਾਰ ਤੋਂ ਬਾਅਦ ਕਿਵੇਂ ਦਾ…
ਕਿੰਗਜ਼ ਇਲੈਵਨ ਪੰਜਾਬ ਲਈ ਇੰਡੀਅਨ ਪ੍ਰੀਮੀਅਰ ਲੀਗ 2020 ਸੀਜ਼ਨ ਦੀ ਸ਼ੁਰੂਆਤ ਬੇਸ਼ਕ ਉਸ ਤਰ੍ਹਾੰ ਨਹੀਂ ਰਹੀ, ਜਿਵੇਂ ਟੀਮ ਨੇ ਸੋਚੀ ਸੀ, ਪਰ ਇਸ ਟੀਮ ਨੇ ਆਪਣੇ ਤਿੰਨ ਮੈਚਾਂ ਵਿਚ ਇਹ ਦਿਖਾਇਾ ਹੈ ਕਿ ਆਉਮ ਵਾਲੇ ...
-
IPL 13: KL Rahul Holds On To Orange, Purple Cap Stays With Shami
Kings XI Punjab skipper KL Rahul and his teammate Mohammad Shami continue to hold Purple and Orange Caps respectively following the conclusion of Monday's Indian Premier League (IPL) 2020 match be ...
-
IPL 2020: ਸੁਰੇਸ਼ ਰੈਨਾ ਦੀ ਵਾਪਸੀ ਦਾ ਦਰਵਾਜ਼ਾ ਬੰਦ, ਚੇਨਈ ਸੁਪਰ ਕਿੰਗਜ਼ ਨੇ ਉਪ-ਕਪਤਾਨ ਦਾ ਨਾਮ ਆਪਣੀ ਵੈੱਬਸਾਈਟ…
ਚੇਨਈ ਸੁਪਰ ਕਿੰਗਜ਼ ਦੇ ਸਟਾਰ ਬੱਲੇਬਾਜ਼ ਸੁਰੇਸ਼ ਰੈਨਾ ਦੇ ਆਈਪੀਐਲ ਤੋਂ ਬਾਹਰ ਹੋਣ ਤੋਂ ਬਾਅਦ ਉਹਨਾਂ ਦੇ ਕਾਰਨਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ. ਹਾਲਾਂਕਿ ਰੈਨਾ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ...
-
Super Over Win Should Boost RCB, Says RCB Captain Kohli
The Super Over win over reigning champions Mumbai Indians (MI) on Monday should give us a big boost, going forward in the IPL, said Royal Challengers Bangalore (RCB) captain Virat Kohli after winning ...
-
IPL 2020: ਸਨਰਾਈਜ਼ਰਜ਼ ਖਿਲਾਫ ਜਿੱਤ ਦੀ ਹੈਟ੍ਰਿਕ ਬਣਾਉਣ ਉਤਰੇਗੀ ਦਿੱਲੀ ਕੈਪਿਟਲਸ, ਜਾਣੋ ਸੰਭਾਵਿਤ ਪਲੇਇੰਗ ਇਲੈਵਨ
ਆਈਪੀਐਲ ਦੇ 13 ਵੇਂ ਸੰਸਕਰਣ ਵਿਚ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਅੱਜ ਸ਼ੇਖ ਜ਼ਾਏਜ਼ ਸਟੇਡੀਅਮ ਵਿਚ ਦਿੱਲੀ ਕੈਪਿਟਲਸ ਨਾਲ ਹੋਵੇਗਾ. ਦਿੱਲੀ ਨੇ ਆਪਣੇ ਪਿਛਲੇ ਦੋਵੇਂ ਮੈਚ ਜਿੱਤੇ ਹਨ ਅਤੇ ਹੈਦਰਾਬਾਦ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ...
-
IPL 2020: ਏਬੀ ਡੀਵਿਲੀਅਰਜ਼ ਨੇ ਮੁੰਬਈ ਦੇ ਖਿਲਾਫ ਤੂਫਾਨੀ ਪਾਰੀ ਖੇਡ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਹੋਇਆ…
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੰਸਕਰਣ ਵਿੱਚ ਸੋਮਵਾਰ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਨੇ ਇੱਕ ਰੋਮਾਂਚਕ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਸੁਪਰ ਓਵਰ ਵਿੱਚ ਹਰਾ ਦਿੱਤਾ. ਬੰਗਲੌਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ...
-
IPL 2020: RCB ਦੇ ਖਿਲਾਫ ਸੁਪਰ ਓਵਰ ਵਿੱਚ ਹਾਰੀ ਮੁੰਬਈ ਇੰਡੀਅਨਜ਼, ਈਸ਼ਾਨ-ਪੋਲਾਰਡ ਦੀ ਤੂਫਾਨੀ ਪਾਰੀ ਹੋਈ ਬੇਕਾਰ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੰਸਕਰਣ ਵਿੱਚ ਸੋਮਵਾਰ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਨੇ ਇੱਕ ਰੋਮਾਂਚਕ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਸੁਪਰ ਓਵਰ ਵਿੱਚ ਹਰਾ ਦਿੱਤਾ. ਬੰਗਲੌਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ...
-
IPL 2020: सुरेश रैना की वापसी का दरवाजा बंद,चेन्नई सुपर किंग्स ने अपनी वेबसाइट से हटाया उप-कप्तान का…
चेन्नई सुपर किंग्स के स्टार बल्लेबाज सुरेश रैना के आईपीएल से बाहर चले जाने के बाद उसके कारण को लेकर कई अलग-अलग बातें सामने आई है। हालांकि रैना ने निजी कारण का हवाला देते हुए ...
Cricket Special Today
-
- 13 Jan 2026 04:56