Nicholas pooran: Cricket News & Match Updates
IPL 2020 : SRH ਖਿਲਾਫ ਧਮਾਕਾ ਕਰਨ ਤੋਂ ਬਾਅਦ ਨਿਕੋਲਸ ਪੂਰਨ ਨੇ ਕਿਹਾ, ਕੁਝ ਵੀ ਨਾਮੁਮਕਿਨ ਨਹੀਂ, ਅਜੇ ਕੁਝ ਵੀ ਹੋ ਸਕਦਾ ਹੈ
ਆਈਪੀਐਲ ਸੀਜਨ-13 ਵਿਚ ਕਿੰਗਜ ਇਲੈਵਨ ਪੰਜਾਬ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੇ ਐਲ ਰਾਹੁਲ ਦੀ ਕਪਤਾਨੀ ਵਾਲੀ ਟੀਮ ਇਸ ਸਮੇਂ ਪੁਆਇੰਟ ਟੇਬਲ ਵਿਚ ਸਭ ਤੋਂ ਹੇਠਾਂ ਹੈ. ਬੀਤੀ ਰਾਤ ਸਨਰਾਈਜਰਸ ਦੇ ਖਿਲਾਫ ਮਿਲੀ ਹਾਰ ਤੋਂ ਬਾਅਦ ਟੀਮ ਦਾ ਮਨੋਬਲ ਹੋਰ ਡਿੱਗ ਗਿਆ ਹੈ, ਪਰ ਇਸ ਮੈਚ ਵਿਚ ਧਮਾਕੇਦਾਰ ਪਾਰੀ ਖੇਡਣ ਵਾਲੇ ਨਿਕੋਲਸ ਪੂਰਨ ਦਾ ਮੰਨਣਾ ਹੈ ਕਿ ਟੀਮ ਦੀਆਂ ਉਮੀਦਾਂ ਅਜੇ ਵੀ ਜਿੰਦਾ ਹਨ.
ਪੂਰਨ ਨੇ ਹੈਦਰਾਬਾਦ ਦੇ ਖਿਲਾਫ ਮੈਚ ਵਿਚ 37 ਗੇਂਦਾਂ ਵਿਚ 77 ਦੌੜਾਂ ਬਣਾਈਆਂ. ਉਹਨਾਂ ਦੀ ਇਸ ਪਾਰੀ ਦੇ ਵਿਚ 7 ਆਤਿਸ਼ੀ ਛੱਕੇ ਤੇ 5 ਚੌਕੇ ਵੀ ਸ਼ਾਮਲ ਸੀ. ਪਰ ਦੂਜੇ ਸਿਰੇ ਤੋਂ ਕਿਸੇ ਬੱਲੇਬਾਜ ਦਾ ਸਾਥ ਨਾ ਮਿਲ ਪਾਉਣ ਕਾਰਨ ਉਹ ਟੀਮ ਨੂੰ ਜਿੱਤ ਨਾ ਦਿਲਵਾ ਸਕੇ. ਹਾਲਾਂਕਿ, ਉਹਨਾਂ ਦਾ ਫੌਰਮ ਵਿਚ ਆਉਣਾ ਪੰਜਾਬ ਦੇ ਲਈ ਪਾੱਜੀਟਿਵ ਸੰਕੇਤ ਹਨ ਤੇ ਆਉਣ ਵਾਲੇ ਮੈਚਾਂ ਵਿਚ ਇਹ ਟੀਮ ਨੂੰ ਕਾਫੀ ਮਦਦ ਕਰੇਗਾ. ਪੂਰਨ ਨੇ ਮੈਚ ਤੋਂ ਬਾਅਦ ਕਿਹਾ ਕਿ ਕੁਝ ਵੀ ਨਾਮੁਮਕਿਨ ਨਹੀਂ ਹੈ, ਉਹਨਾਂ ਦੀ ਟੀਮ ਅਜੇ ਵੀ ਟੂਰਨਾਮੇਂਟ ਵਿਚ ਬਣੀ ਹੋਈ ਹੈ. Read More...
Related Cricket News for Nicholas pooran - Tesst
IPL 2020: ਡੇਵਿਡ ਵਾਰਨਰ ਨੇ ਵੱਡੀ ਜਿੱਤ ਤੋਂ ਬਾਅਦ ਕਿਹਾ ਨਿਕੋਲਸ ਪੂਰਨ ਦੀ ਬੱਲੇਬਾਜ਼ੀ ਦੇਖ ਕੇ ਡਰ ਗਿਆ ਸੀ ..
IPL 2020: डेविड वॉर्नर ने शानदार जीत के बाद कहा,निकोलस पूरन की बल्लेबाजी देखकर घबरा रहा था लेकिन..
निकोलस पूरन ने लगाया IPL 2020 का सबसे तेज अर्धशतक,हुई चौकों-छक्कों की बरसात, देखें Video
IPL 2020: निकोलस पूरन ने एक ओवर में ठोके 28 रन, चौकों-छक्कों की बरसात से जड़ा सबसे तेज अर्धशतक
निकोलस पूरन की ‘सुपरमैन फील्डिंग’ देखकर दंग रह गए सचिन तेंदुलकर,कहा मैंने जीवन में पहले ऐसा नहीं देखा
IPL 2020 : ਨਿਕੋਲਸ ਪੂਰਨ ਦੀ ਫੀਲਡਿੰਗ ਨੇ ਕੀਤਾ ਸਾਰਿਆਂ ਨੂੰ ਹੈਰਾਨ, ਸਚਿਨ ਵੀ ਬੋਲੇ ਮੈਂ ਆਪਣੇ ਜੀਵਨ ਵਿਚ ਇਸ ਤੋਂ ਵਧੀਆ ਫੀਲਡਿੰਗ ਨਹੀਂ ਦੇਖੀ
निकोलस पूरन की हैरतअंगेज फील्डिंग देखकर दंग रह गए सचिन और सहवाग, ट्विटर पर कहीं ये बात
IPL 2020: Best Save Ever Seen In My Life: Sachin Tendulkar On Nicholas Pooran's Fielding Effort
IPL 2020: ਗੌਤਮ ਗੰਭੀਰ ਨੇ ਏਬੀ ਡੀਵਿਲੀਅਰਸ ਨਾਲ ਕੀਤੀ ਕਿੰਗਜ਼ ਇਲੈਵਨ ਪੰਜਾਬ ਦੇ ਇਸ ਬੱਲੇਬਾਜ਼ ਦੀ ਤੁਲਨਾ
IPL 2020: गौतम गंभीर ने एबी डी विलियर्स से की किंग्स XI पंजाब के इस बल्लेबाज की तुलना,बोले उनके पास हर शॉट है
CPL 2020: Guyana Amazon Warriors Thrashed St Kitts And Nevis Patriots By 7 Wickets
CPL 2020: निकोलस पूरन ने छक्कों की बरसात कर 45 गेंदों में जड़ा शतक, गुयाना ने सेंट किट्स को 7 विकेट से रौंदा
कोरोनावायरस के कारण रविचंद्रन अश्विन समेत इन 3 क्रिकेटरों ने रद्द किया यॉर्कशायर का करार
IND vs WI: Pollard, Pooran late flourish take West Indies to 315/5
Cricket Special Today
-
- 27 Jul 2026 07:16