Jasprit bumrah: Cricket News & Match Updates
AUS A vs IND A, 2nd Warmup Match: ਪਹਿਲੇ ਦਿਨ ਦੋਵਾਂ ਟੀਮਾਂ ਦੇ ਗੇਂਦਬਾਜ਼ ਚਮਕੇ, ਬੱਲੇਬਾਜਾਂ ਲਈ ਰਿਹਾ ਸੰਘਰਸ਼ ਭਰਿਆ ਦਿਨ
ਭਾਰਤੀ ਟੀਮ ਸ਼ੁੱਕਰਵਾਰ ਨੂੰ ਆਸਟਰੇਲੀਆ ਏ ਖ਼ਿਲਾਫ਼ ਦੂਸਰੇ ਅਭਿਆਸ ਮੈਚ ਵਿੱਚ ਗੇਂਦਬਾਜ਼ੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋੰ ਬਾਅਦ ਮੁਸਕਰਾਹਟ ਨਾਲ ਹੋਟਲ ਵਾਪਸ ਪਰਤੇਗੀ। ਭਾਰਤੀ ਗੇਂਦਬਾਜ਼ਾਂ ਨੇ ਨਾ ਸਿਰਫ ਆਸਟਰੇਲੀਆਈ ਬੱਲੇਬਾਜਾਂ ਦੇ ਵਿਕਟ ਲਏ ਬਲਕਿ ਬੱਲੇਬਾਜੀ ਦੌਰਾਨ ਮੱਹਤਵਪੂਰਨ ਦੌੜਾਂ ਵੀ ਬਣਾਈਆੰ। ਜਸਪ੍ਰੀਤ ਬੁਮਰਾਹ ਨੇ ਭਾਰਤ ਏ ਲਈ ਉਸ ਸਮੇਂ ਆਪਣੀ ਪਹਿਲੀ ਫਰਸਟ ਕਲਾਸ ਹਾਫ ਸੇਂਚੁਰੀ ਲਗਾਈ ਜਦੋਂ ਟੀਮ ਦਾ ਸਕੋਰ 123/9 ਸੀ।
ਉਹਨਾਂ ਨੇ ਮੁਹੰਮਦ ਸਿਰਾਜ ਨਾਲ ਮਿਲ ਕੇ ਆਖਰੀ ਵਿਕਟ ਲਈ 71 ਦੌੜਾਂ ਜੋੜੀਆਂ ਅਤੇ ਟੀਮ ਨੂੰ ਪਹਿਲੀ ਪਾਰੀ ਵਿਚ 194 ਦੌੜਾਂ 'ਤੇ ਪਹੁੰਚਾਇਆ।
ਇਸ ਤੋਂ ਪਹਿਲਾਂ ਭਾਰਤੀ ਕਪਤਾਨ ਅਜਿੰਕਿਆ ਰਹਾਣੇ ਨੇ ਗੇਂਦਬਾਜ਼ਾਂ ਲਈ ਮਦਦਗਾਰ ਪਿਚ ਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪ੍ਰਿਥਵੀ ਸ਼ਾਅ ਅਤੇ ਸ਼ੁਭਮਨ ਗਿੱਲ ਨੇ ਦੂਸਰੀ ਵਿਕਟ ਲਈ 63 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਪਾਰੀ ਦੇ ਸ਼ੁਰੂ ਵਿਚ ਹੀ ਪਵੇਲੀਅਨ ਪਰਤ ਗਏ। ਸ਼ਾੱ ਨੇ 29 ਗੇਂਦਾਂ ਵਿਚ 40 ਦੌੜਾਂ ਦੀ ਤੇਜ਼ ਪਾਰੀ ਖੇਡੀ ਜਿਸ ਵਿਚ ਅੱਠ ਚੌਕੇ ਸ਼ਾਮਲ ਸਨ, ਜਦੋਂਕਿ ਸ਼ੁਭਮਨ ਗਿੱਲ ਨੇ ਛੇ ਚੌਕਿਆਂ ਅਤੇ ਛੱਕੇ ਦੀ ਮਦਦ ਨਾਲ 43 ਦੌੜਾਂ ਬਣਾਈਆਂ। Read More...
Related Cricket News for Jasprit bumrah - Tesst
Aus A vs Ind, 2nd Warmup Match: Bowlers Shine, Batsmen Struggle For Both Teams On Day 1
Ind vs Aus A: 'महाराज जसप्रीत बुमराह की जय हो', गेंदबाज ने बल्लेबाजी में दिखाया जौहर; आने लगे ऐसे कमेंट
IND A vs AUS A : सिर पर गेंद लगने के बाद कैमरून ग्रीन अभ्यास मैच से बाहर, लगातार दो मैचों में दो कंगारू खिलाड़ी हो चुके हैं चोटिल
Aus A vs Ind A, 2nd Warm-Up Game: Australia's Cameron Green Hit On The Head While Bowling
IND A vs AUS A : जसप्रीत बुमराह ने ठोका तूफानी अर्धशतक, ड्रेसिंग रूम में मिला गार्ड ऑफ ऑनर,देखें VIDEO
जसप्रीत बुमराह के धमाकेदार अर्धशतक से भारत ने बनाए 194 रन, 6 बल्लेबाज नहीं छू पाए दहाई का आंकड़ा
IND A vs AUS A : एडिलेड टेस्ट से पहले ऑस्ट्रेलिया को बड़ा झटका, प्रैक्टिस मैच में घायल हुआ ऑस्ट्रेलिया का शतकवीर (देखें VIDEO)
आईसीसी वनडे रैंकिंग में भारतीय खिलाड़ियों का दबदबा, कोहली और रोहित शीर्ष दो स्थानों पर कायम
Aus vs Ind: India's Bowling Attack Not The Strongest Without Ishant, Says Smith
स्टीव स्मिथ ने कहा, टेस्ट सीरीज में इशांत शर्मा का ना होना टीम इंडिया का सबसे बड़ा नुकसान
IND vs AUS: ऑस्ट्रेलिया के लिए मुश्किलें पैदा कर सकते है शमी और बुमराह, कैमरून ग्रीन ने अनुभव की कमी को बताया वजह
IND vs AUS: Australia Short On Experience Against Bumrah And Shami
गौतम गंभीर का बड़ा बयान, कहा- टी-20 विश्व कप में भुवी, बुमराह के साथ मोहम्मद शमी नहीं बल्कि टी नटराजन होंगे मेरी पहली पसंद
IND vs AUS: चहल ने हासिल किया एक और रिकॉर्ड, टी-20 में सर्वाधिक विकेट लेने के मामले में की बुमराह की बराबरी
Cricket Special Today
-
- 27 Jul 2026 07:16