Delhi capitals: Cricket News & Match Updates
IPL 2020 : ਦਿੱਲੀ ਕੈਪਿਟਲਸ ਦੇ ਖਿਲਾਫ ਮੈਚ ਤੋਂ ਪਹਿਲਾਂ ਅਨਿਲ ਕੁੰਬਲੇ ਨੇ ਭਰੀ ਹੁੰਕਾਰ, ਕਿਹਾ ਅਸੀਂ ਇਸ ਮੈਚ ਵਿਚ ਪੂਰੀ ਤਾਕਤ ਨਾਲ ਜਾਵਾਂਗੇ.
ਆਈਪੀਐਲ ਸੀਜਨ-13 ਵਿਚ ਕਿੰਗਜ ਇਲੈਵਨ ਪੰਜਾਬ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਆਪਣੇ ਪਿਛਲੇ ਦੋਵੇਂ ਮੁਕਾਬਲੇ ਜਿੱਤੇ ਹਨ. ਹੁਣ ਪੰਜਾਬ ਦਾ ਅਗਲਾ ਮੁਕਾਬਲਾ ਦਿੱਲੀ ਕੈਪਿਟਲਸ ਨਾਲ ਹੋਣ ਜਾ ਰਿਹਾ ਹੈ ਅਤੇ ਹੁਣ ਇਹ ਮੈਚ ਵੀ ਕੇ ਐਲ ਰਾਹੁਲ ਦੀ ਟੀਮ ਲਈ ਅਹਿਮ ਹੋਣ ਜਾ ਰਿਹਾ ਹੈ. ਇਸ ਮੈਚ ਤੋਂ ਪਹਿਲਾਂ ਕਿੰਗਜ ਇਲੈਵਨ ਪੰਜਾਬ ਦੇ ਹੈਡ ਕੋਚ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਟੀਮ ਇਸ ਮੁਕਾਬਲੇ ਲਈ ਵੀ ਤਿਆਰ ਹੈ ਅਤੇ ਅਸੀਂ ਇਕ ਸਮੇਂ ਤੇ ਇਕ ਮੈਚ ਬਾਰੇ ਹੀ ਸੋਚ ਰਹੇ ਹਾਂ.
cricketnmore.com ਨਾਲ ਇਕ ਖਾਸ ਇੰਟਰਵਿਉ ਵਿਚ ਅਨਿਲ ਕੁੰਬਲੇ ਨੇ ਕਿਹਾ, "ਇਸ ਸੀਜਨ ਦੀ ਸ਼ੁਰੂਆਤ ਤੋਂ ਹੀ ਟੀਮ ਦੇ ਅੰਦਰ ਬਹੁਤ ਹੀ ਚੰਗਾ ਮਾਹੌਲ ਰਿਹਾ ਹੈ. ਹਾਲਾੰਕਿ, ਕੁਝ ਨਤੀਜੇ ਸਾਡੇ ਪੱਖ ਵਿਚ ਨਹੀਂ ਆਏ, ਪਰ ਪਿਛਲੇ ਦੋ ਮੈਚਾਂ ਦੇ ਨਤੀਜੇ ਸਾਡੇ ਪੱਖ ਵਿਚ ਆਏ ਹਨ. ਮੈਨੂੰ ਇਸ ਗੱਲ ਤੇ ਮਾਣ ਹੈ ਕਿ ਅਸੀਂ ਮੁੰਬਈ ਦੇ ਖਿਲਾਫ ਆਖਰੀ ਗੇਂਦ ਤੱਕ ਲੜੇ. ਜੇ ਤੁਸੀਂ ਮੁੰਬਈ ਵਰਗੀ ਟੀਮ ਨੂੰ ਇਸ ਤਰੀਕੇ ਨਾਲ ਹਰਾਉਂਦੇ ਹੋ ਤਾਂ ਆਤਮਵਿਸ਼ਵਾਸ ਵੱਧਦਾ ਹੈ. ਸਾਡੇ ਲਈ ਚੀਜਾਂ ਹੋਰ ਵਧੀਆ ਹੋ ਸਕਦੀਆਂ ਸੀ." Read More...
Related Cricket News for Delhi capitals - Tesst
IPL 2020: शिखर धवन 5000 रन पूरे करने की कगार पर, तोड़ेंगे सुरेश रैना का रिकॉर्ड
IPL 13: ਕਿੰਗਜ਼ ਇਲੈਵਨ ਦਾ ਸਾਹਮਣਾ ਦਿੱਲੀ ਕੈਪਿਟਲਸ ਨਾਲ, ਜਾਣੋ ਪੰਜਾਬ ਦੀ ਪਲੇਇੰਗ ਇਲੈਵਨ
IPL 2020: Want To Maintain Winning Habit In This Tournament: Kaif
IPL 2020: Rejuvenated KXIP aim to settle scores with confident Delhi (Preview)
IPL 13: दिल्ली के लिए खतरा बन सकती है आत्मविश्वास से लबरेज किंग्स XI पंजाब,जानें संभावित 11 खिलाड़ी और रिकॉर्ड
दिल्ली कैपिटल्स vs किंग्स इलेवन पंजाब - MyTeam11 फैंटेसी क्रिकेट टिप्स, संभावित प्लेइंग XI और पिच रिपोर्ट
IPL 2020: आरसीबी के लिए नेट्स में गेंदबाजी कर रहा था ये खिलाड़ी,अब दिल्ली कैपिटल्स में ली अमित मिश्रा की जगह
IPL 2020: ਅਮਿਤ ਮਿਸ਼ਰਾ ਦੀ ਜਗ੍ਹਾ ਦਿੱਲੀ ਕੈਪਿਟਲਸ ਨੇ ਇਸ ਖਿਡਾਰੀ ਨੂੰ ਕੀਤਾ ਸ਼ਾਮਲ, RCB ਦੀ ਟੀਮ ਵਿਚ ਸ਼ਾਮਲ ਸੀ ਇਹ ਖਿਡਾਰੀ
IPL 2020: Pravin Dubey Brought In As Replacement For Amit Mishra
Delhi Capitals VS Kings XI Punjab – MyTeam11 Fantasy Cricket Tips, Prediction & Pitch Report
ਯੁਵਰਾਜ ਸਿੰਘ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਲੈ ਕੇ ਕੀਤੀ ਭੱਵਿਖਬਾਣੀ, ਕਿਹਾ ਇਹ ਟੀਮ ਦਿੱਲੀ ਜਾਂ ਮੁੰਬਈ ਨਾਲ ਜਰੂਰ ਖੇਡੇਗੀ ਫਾਈਨਲ
IPL 2020: ऋषभ पंत की अनुपस्थिति में मौके और जरूरत के अनुरूप खेले शिखर धवन
IPL 2020: 7 Different Players Have Won MoM In DC's 7 Wins
IPL 2020 :'रिकी पोंटिंग की जुबान पर 'माता रानी' बैठी हुई थीं', शतक लगाने के बाद बोले शिखर धवन
Cricket Special Today
-
- 11 Nov 2026 11:11
-
- 10 Nov 2026 01:01