India cricket team: Cricket News & Match Updates
IND vs AUS : ਪਹਿਲੇ ਟੇਸਟ ਤੋਂ ਪਹਿਲਾਂ ਸ਼ੁਬਮਨ ਗਿੱਲ ਨੇ ਭਰੀ ਹੁੰਕਾਰ, ਕਿਹਾ- ਸਾਡੇ ਕੋਲ ਆਸਟ੍ਰੇਲੀਆ ਦੇ ਹਰ ਸਵਾਲ ਦਾ ਜਵਾਬ
ਭਾਰਤ ਦੇ ਯੁਵਾ ਬੱਲੇਬਾਜ਼ ਸ਼ੁਭਮਨ ਗਿੱਲ ਨੇ ਕਿਹਾ ਹੈ ਕਿ ਜੇਕਰ ਆਸਟਰੇਲੀਆਈ ਟੀਮ ਆਗਾਮੀ ਟੈਸਟ ਸੀਰੀਜ਼ ਵਿਚ ਭਾਰਤ ਖਿਲਾਫ ਬਾਉੰਸਰ ਦੀ ਵਰਤੋਂ ਕਰੇਗੀ ਤਾਂ ਉਨ੍ਹਾਂ ਕੋਲ ਵੀ ਇਸ ਦਾ ਸਾਹਮਣਾ ਕਰਨ ਲਈ ਕਾਫ਼ੀ ਵਿਕਲਪ ਹਨ। ਸ਼ੁਭਮਨ ਨੇ ਆਸਟਰੇਲੀਆ-ਏ ਖਿਲਾਫ ਤਿੰਨ ਰੋਜ਼ਾ ਅਭਿਆਸ ਮੈਚ ਦੌਰਾਨ ਪਹਿਲੀ ਪਾਰੀ ਵਿਚ 43 ਅਤੇ ਦੂਜੀ ਪਾਰੀ ਵਿਚ। 65 ਦੌੜਾਂ ਬਣਾਈਆਂ ਸਨ।
ਗਿੱਲ ਨੇ ਕੇਕੇਆਰ ਦੀ ਅਧਿਕਾਰਤ ਵੈਬਸਾਈਟ ਨੂੰ ਦੱਸਿਆ, “ਇੱਕ ਸਮਾਂ ਸੀ ਜਦੋਂ (ਭਾਰਤੀ) ਖਿਡਾਰੀ ਜ਼ਿਆਦਾ ਹਮਲਾਵਰ ਨਹੀਂ ਸਨ ਅਤੇ ਉਹ ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਹਰ ਖਿਡਾਰੀ ਦਾ ਸੁਭਾਅ ਵੱਖਰਾ ਹੁੰਦਾ ਹੈ। ਕੋਈ ਇਸ ਨੂੰ ਅਣਦੇਖਾ ਕਰ ਦਿੰਦਾ ਹੈ ਤੇ ਕੋਈ ਤੁਰੰਤ ਜਵਾਬ ਦੇਣ ਵਿਚ ਵਿਸ਼ਵਾਸ ਕਰਦਾ ਹੈ। ਮੈਂ ਇਸ ਮਾਮਲੇ ਵਿਚ ਨਾ ਤਾਂ ਬਹੁਤ ਜ਼ਿਆਦਾ ਹਮਲਾਵਰ ਹਾਂ ਅਤੇ ਨਾ ਹੀ ਮੈਂ ਸ਼ਾਂਤ ਹੋਣ ਵਿਚ ਵਿਸ਼ਵਾਸ ਕਰਦਾ ਹਾਂ, ਪਰ ਜੇ ਉਹ ਸਾਡੇ ਵਿਰੁੱਧ ਬਾਉੰਸਰ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਸਾਡੇ ਕੋਲ ਇਸਦਾ ਸਾਹਮਣਾ ਕਰਨ ਲਈ ਬਹੁਤ ਸਾਰੇ ਵਿਕਲਪ ਹਨ।” Read More...
Related Cricket News for India cricket team - Tesst
IND vs AUS: Hardik Pandya's Stellar Performance Improves His Chances Of Inclusion In Test squad
England At The Top Of T20I Rankings Post Their Series Win Against SA, India At No.3
World Test Championship: New Rules Pushes Aus To Top, India Becomes No.2
अंबाती रायडू ने वर्ल्ड कप के लिए टीम इंडिया में नहीं चुने जाने पर ऐसे निकाली भड़ास,लिख दिया ऐसा
Special: India appear to have sorted out batting, bowling slots
Special: Indian cricketers seem to prefer ODI format
IND vs AUS: टीम इंडिया के गेंदबाजों ने पहले सत्र में नहीं लिया कोई विकेट,ऑस्ट्रेलिया की बढ़त 233 रन
IND vs AUS: भारत ने पहले टेस्ट में ऑस्ट्रेलिया को 31 रनों से हराया,ये बने जीत के हीरो
India continues to lead ICC Test rankings
ICC Cricket World Cup 2019: India Team Schedule
India beat Bangladesh by 17 runs
Sri Lanka opt to to field in 1st T20
Preview - Dominant India aim to clinch T20I series vs Sri Lanka
Cricket Special Today
सबसे ज्यादा पढ़ी गई खबरें
-
- 1 week ago