St lucia zouks: Cricket News & Match Updates
ਨਬੀ ਨੇ ਦਿਖਾਇਆ ਕਮਾਲ, ਸੇਂਟ ਲੂਸੀਆ ਜੌਕਸ ਨੇ ਸੈਂਟ ਕਿੱਟਸ ਨੇਵਿਸ ਪੈਟ੍ਰਿਉਟਸ ਨੂੰ 6 ਵਿਕਟਾਂ ਨਾਲ ਹਰਾਇਆ
ਨਜੀਬਉੱਲਾ ਜ਼ਦਰਾਨ (33*) ਅਤੇ ਰੋਸਟਨ ਚੇਜ਼ (27*) ਨੇ ਮਹੱਤਵਪੂਰਨ ਯੋਗਦਾਨ ਅਤੇ ਮੁਹੰਮਦ ਨਬੀ ਦੀਆਂ 5 ਵਿਕਟਾਂ ਦੇ ਸਹਿਯੋਗ ਨਾਲ ਸੈਂਟ ਲੂਸੀਆ ਜ਼ੌਕਸ ਨੇ ਸੈਂਟ ਕਿੱਟਸ ਐਂਡ ਨੇਵਿਸ ਪੈਟ੍ਰਿਉਟਸ ਨੂੰ 6 ਵਿਕਟਾਂ ਨਾਲ ਹਰਾ ਦਿਤਾ। ਸੈਂਟ ਲੂਸੀਆ ਨੂੰ ਮੈਚ ਜਿੱਤਣ ਲਈ 111 ਦੌੜ੍ਹਾਂ ਦਾ ਟੀਚਾ ਮਿਲੀਆ ਸੀ ਅਤੇ ਟੀਮ ਨੇ ਇਹ ਟੀਚਾ 15 ਵੇਂ ਓਵਰ ਵਿਚ ਹੀ ਹਾਸਿਲ ਕਰ ਲਿਆ.
ਸੇਂਟ ਲੂਸੀਆ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਚੰਗੀ ਸ਼ੁਰੂਆਤ ਕੀਤੀ, ਰਹਿਕੀਮ ਕੋਰਨਵਾਲ ਅਤੇ ਆਂਦਰੇ ਫਲੈਚਰ ਨੇ ਸ਼ੁਰੂਆਤੀ ਵਿਕਟ ਲਈ 30 ਦੌੜ੍ਹਾਂ ਦੀ ਸਾਂਝੇਦਾਰੀ ਕੀਤੀ. ਕੋਰਨਵਾਲ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਤਿੰਨ ਛੱਕਿਆਂ ਅਤੇ ਦੋ ਚੌਕੇ ਲਗਾ ਕੇ ਸੈਂਟ ਕਿੱਟਸ ਨੂੰ ਸ਼ੁਰੂ ਵਿਚ ਹੀ ਮੈਚ ਵਿਚੋਂ ਬਾਹਰ ਕਰ ਦਿੱਤਾ. ਲੇਕਿਨ, ਲੈੱਗ ਸਪਿਨਰ ਇਮਰਾਨ ਖਾਨ ਨੇ, ਕੋਰਨਵਾਲ ਅਤੇ ਮਾਰਕ ਡੇਯਲ ਨੂੰ ਲਗਾਤਾਰ ਗੇਂਦਾਂ ਤੇ ਆਉਟ ਕਰਕੇ ਸੇਂਟ ਲੂਸੀਆ ਨੂੰ ਦੋਹਰੇ ਝਟਕੇ ਦੇ ਦਿੱਤੇ. ਉਸਤੋਂ ਬਾਅਦ ਇਮਰਾਨ ਨੇ 52/3' ਦੇ ਸਕੋਰ ਤੇ ਫਲੇਚਰ ਨੂੰ ਵੀ ਆਉਟ ਕਰ ਦਿੱਤਾ। Read More...
Related Cricket News for St lucia zouks - Tesst
मोहम्मद नबी का अनोखा रिकॉर्ड, आईपीएल समेत दुनिया की 5 T20 लीग में ऐसा करने वाले दूसरे गेंदबाज बने
CPL 2020: मोहम्मद नबी के कहर से सेंट किट्स हुए ढेर, सेंट लूसिया जॉक्स ने जड़ा जीत का चौका
CPL 2020: St Lucia Zouks Beat St Kitts And Nevis Patriots By 6 Wickets
CPL 2020: सेंट लूसिया जॉक्स VS सेंट किट्स एंड नेविस पैट्रियट्स, जानें संभावित प्लेइंग XI और रिकॉर्ड
CPL 2020: ਡਵੇਨ ਬ੍ਰਾਵੋ ਦਾ ਸ਼ਾਨਦਾਰ ਪ੍ਰਦਰਸ਼ਨ, ਟ੍ਰਿਨਬਾਗੋ ਨਾਈਟ ਰਾਈਡਰਜ਼ ਨੇ ਲਗਾਇਆ ਜਿੱਤ ਦਾ ਚੌਕਾ
CPL 2020: आंद्रे फ्लेचर इतिहास रचने की कगार पर, क्रिस गेल-लेंडल सिमंस ही बना पाए हैं ये रिकॉर्ड
CPL 2020 (Match #13) - Trinbago Knight Riders Beat St Lucia Zouks By Six Wickets
CPL 2020: ड्वेन ब्रावो का धमाकेदार प्रदर्शन, त्रिनबागो नाइट राइडर्स ने लगाया जीत का चौका
CPL 2020: ਸੇਂਟ ਲੂਸੀਆ ਜੌਕਸ VS ਟ੍ਰਿਨਬਾਗੋ ਨਾਈਟ ਰਾਈਡਰਜ਼ ਦੇ ਵਿਚ ਮੁਕਾਬਲਾ ਅੱਜ, ਜਾਣੋ, ਸੰਭਾਵਿਤ ਪਲੇਇੰਗ ਇਲੈਵਨ ਅਤੇ ਰਿਕਾਰਡ
CPL 2020: सेंट लूसिया जॉक्स VS त्रिनबागो नाइट राइडर्स की टक्कर आज ,जानें संभावित 11 खिलाड़ी और रिकॉर्ड
CPL 2020: ਕੀਰੋਨ ਪੋਲਾਰਡ - ਕੋਲਿਨ ਮੁਨਰੋ ਨੇ ਖੇਡਿਆਂ ਤੂਫਾਨੀ ਪਾਰੀਆਂ, ਨਾਈਟ ਰਾਈਡਰਜ਼ ਨੇ ਲਗਾਈ ਜਿੱਤ ਦੀ ਹੈਟ੍ਰਿਕ
CPL 2020: ਕੀਰੋਨ ਪੋਲਾਰਡ - ਕੋਲਿਨ ਮੁਨਰੋ ਨੇ ਖੇਡਿਆਂ ਤੂਫਾਨੀ ਪਾਰੀਆਂ, ਨਾਈਟ ਰਾਈਡਰਜ਼ ਨੇ ਲਗਾਈ ਜਿੱਤ ਦੀ ਹੈਟ੍ਰਿਕ
डैरेन सैमी ने रचा इतिहास, धोनी के बाद टी-20 में ऐसा रिकॉर्ड बनाने वाले दूसरे कप्तान बने
CPL 2020: Zouks, Knight Riders Extend Winning Run
Cricket Special Today
-
- 27 Jul 2026 07:16