Chennai super kings: Cricket News & Match Updates
IPL 2022: ਚੇਨਈ ਸੁਪਰ ਕਿੰਗਸ ਨੇ ਆਰਸੀਬੀ ਨੂੰ 23 ਦੌੜ੍ਹਾਂ ਨਾਲ ਹਰਾ ਕੇ ਹਾਸਲ ਕੀਤੀ ਪਹਿਲੀ ਜਿੱਤ
CSK Beat RCB: ਸ਼ਿਵਮ ਦੂਬੇ ਅਤੇ ਰੌਬਿਨ ਉਥੱਪਾ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਮਹੇਸ਼ ਥੀਕਸ਼ਾਨਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਚੇਨਈ ਸੁਪਰ ਕਿੰਗਜ਼ ਨੇ ਮੰਗਲਵਾਰ ਨੂੰ ਡੀ.ਵੀ.ਆਈ ਪਾਟਿਲ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. 2022 ਦੇ 22ਵੇੇਂ ਮੈਚ 'ਚ ਹਰਾ ਕੇ ਜਿੱਤ ਦਾ ਖਾਤਾ ਖੋਲ੍ਹਿਆ। ਰਾਇਲ ਚੈਲੰਜਰਜ਼ ਬੈਂਗਲੁਰੂ ਚੇੱਨਈ ਦੇ ਟੀਚੇ ਤੋਂ 23 ਦੌੜਾਂ ਪਿੱਛੇ ਰਹਿ ਗਈ ਅਤੇ ਮੌਜੂਦਾ ਚੈਂਪੀਅਨ ਚੇਨਈ ਨੇ ਪੰਜ ਮੈਚਾਂ ਵਿੱਚ ਪਹਿਲੀ ਜਿੱਤ ਹਾਸਲ ਕਰ ਲਈ।
217 ਦੌੜਾਂ ਦੇ ਵੱਡੇ ਟੀਚੇ ਦੇ ਜਵਾਬ ਵਿੱਚ ਬੈਂਗਲੁਰੂ ਦੀ ਟੀਮ 193 ਦੌੜਾਂ ਹੀ ਬਣਾ ਸਕੀ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਚੇਨਈ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 216 ਦੌੜਾਂ ਬਣਾਈਆਂ। ਜੋ ਕਿ ਸੀਜ਼ਨ ਵਿੱਚ ਕਿਸੇ ਵੀ ਟੀਮ ਵੱਲੋਂ ਬਣਾਇਆ ਗਿਆ ਸਭ ਤੋਂ ਵੱਧ ਸਕੋਰ ਹੈ। ਚੇਨਈ ਦੇ ਸ਼ਿਵਮ ਦੂਬੇ ਨੇ 46 ਗੇਂਦਾਂ 'ਤੇ ਪੰਜ ਚੌਕਿਆਂ ਅਤੇ ਅੱਠ ਛੱਕਿਆਂ ਦੀ ਮਦਦ ਨਾਲ ਅਜੇਤੂ 95 ਦੌੜਾਂ ਬਣਾਈਆਂ ਜਦਕਿ ਉਥੱਪਾ ਨੇ 50 ਗੇਂਦਾਂ 'ਚ ਚਾਰ ਚੌਕਿਆਂ ਅਤੇ ਨੌਂ ਛੱਕਿਆਂ ਦੀ ਮਦਦ ਨਾਲ 88 ਦੌੜਾਂ ਬਣਾਈਆਂ। Read More...
Related Cricket News for Chennai super kings - Tesst
धोनी ने फिर चलाया चाणक्य वाला दिमाग, विराट कोहली के खिलाफ बनाया शातिर प्लान; देखें VIDEO
There Might Be A Role For Dinesh Karthik At The World T20, Feels Nick Knight
धोनी या किसी खिलाड़ी को नहीं, रविंद्र जडेजा ने कप्तान के तौर पर पहली जीत इस शख्स को समर्पित की
CSK Management Has Given Me Security To Play My Natural Game: Shivam Dube
Captain Jadeja 'Still Learning And Picking Brains Of Senior Players'
How Did CSK Manage To Beat An In-Form RCB?
अभी बूढ़ा नहीं हुआ है शेर, रायुडू ने 36 की उम्र में दिखाई 26 वाली फुर्ती; देखें VIDEO
Allround CSK Register 1st Win Of IPL 2022, Defeat RCB By 23 Runs
ஐபிஎல் 2022: தீபக் சஹாருக்கு பதிலாக அவரை அணியில் எடுங்கள் - ரசிகர்கள் கருத்து!
IPL 2022: Big Blow For CSK As Deepak Chahar Endures Another Injury; Likely To Miss Whole Season
Hussey Motivates CSK Players To Find Reasons For 'Individual Disappointments'
IPL 2022: Impact Players To Watch Out For In CSK vs RCB IPL Match
ஐபிஎல் 2022: தீபக் சஹாருக்கு மீண்டும் காயம்; தொடரிலிருந்து விலகல்?
दीपक चहर: गरीबी में आटा गीला, पैर के बाद 14 करोड़ के खिलाड़ी को पीठ में भी लगी चोट
Cricket Special Today
-
- 11 Nov 2026 11:11
-
- 10 Nov 2026 01:01