Kieron pollard
IPL 2020: ਯੁਵਰਾਜ ਸਿੰਘ ਨੇ ਕਿਹਾ, ਸੁਪਰ ਓਵਰ ਵਿਚ ਪੋਲਾਰਡ ਨਾਲ ਹਾਰਦਿਕ ਨਹੀਂ ਬਲਕਿ ਇਸ ਖਿਡਾਰੀ ਨੂੰ ਆਉਣਾ ਚਾਹੀਦਾ ਸੀ
28 ਸਤੰਬਰ (ਸੋਮਵਾਰ) ਨੂੰ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਖੇਡੇ ਗਏ ਆਈਪੀਐਲ ਮੈਚ ਵਿਚ ਬੰਗਲੌਰ ਨੇ ਸੁਪਰ ਓਵਰ ਮੈਚ ਵਿਚ ਮੁੰਬਈ ਨੂੰ ਹਰਾ ਕੇ ਦੋ ਪੁਆਇੰਟ ਹਾਸਲ ਕਰ ਲਏ। ਸੁਪਰ ਓਵਰ ਵਿੱਚ ਰੋਹਿਤ ਸ਼ਰਮਾ ਦੀ ਟੀਮ ਨੇ ਬੰਗਲੌਰ ਦੇ ਸਾਹਮਣੇ 8 ਦੌੜਾਂ ਦਾ ਟੀਚਾ ਰੱਖਿਆ ਜੋ ਬੰਗਲੌਰ ਨੇ ਕਪਤਾਨ ਕੋਹਲੀ ਅਤੇ ਏਬੀ ਡੀਵਿਲੀਅਰਜ਼ ਦੀ ਮਦਦ ਨਾਲ ਹਾਸਲ ਕਰ ਲਿਆ.
ਹਾਲਾਂਕਿ, ਇਸ ਮੈਚ ਵਿੱਚ, ਬਹੁਤ ਸਾਰੇ ਲੋਕਾਂ ਨੇ ਮੁੰਬਈ ਇੰਡੀਅਨਜ਼ ਦੁਆਰਾ ਸੁਪਰ ਓਵਰ ਵਿੱਚ ਬੱਲੇਬਾਜ਼ੀ ਲਈ ਭੇਜੇ ਗਏ ਬੱਲੇਬਾਜ਼ਾਂ ਬਾਰੇ ਸਵਾਲ ਖੜੇ ਕੀਤੇ. ਈਸ਼ਾਨ ਕਿਸ਼ਨ, ਜਿਨ੍ਹਾਂ ਨੇ ਆਪਣੀ ਜ਼ਬਰਦਸਤ ਬੱਲੇਬਾਜ਼ੀ ਨਾਲ ਮੁੰਬਈ ਨੂੰ ਜਿੱਤ ਦੇ ਦਰਵਾਜ਼ੇ 'ਤੇ ਖੜ੍ਹਾ ਕਰ ਦਿੱਤਾ ਸੀ, ਉਹਨਾਂ ਦੇ ਸੁਪਰ ਓਵਰ ਵਿਚ ਬੱਲੇਬਾਜ਼ੀ ਲਈ ਨਾ ਆਉਣ ਤੇ ਪ੍ਰਸ਼ੰਸਕਾਂ ਵਿਚ ਨਿਰਾਸ਼ਾ ਦੇਖਣ ਨੂੰ ਮਿਲੀ.
Related Cricket News on Kieron pollard
-
IPL 2020: .युवराज सिंह ने कहा, सुपर ओवर में पोलार्ड के साथ हार्दिक पांड्या नहीं बल्कि इस बल्लेबाज…
28 सितंबर(सोमवार) को मुंबई इंडियंस और रॉयल चैलेंजर्स बैंगलोर के बीच खेले गए आईपीएल मुकाबलें में बैंगलोर ने मुंबई को सुपर ओवर मुकाबलें में मात दी। सुपर ओवर में रोहित शर्मा की टीम ने बैंगलोर ...
-
IPL 2020: Kieron Pollard Becomes First Player To Play 150 Matches For Mumbai Indians
At the 2010 IPL player auction, Mumbai Indians (MI), Chennai Super Kings (CSK), Royal Challengers Bangalore (RCB), and Kolkata Knight Riders (KKR) were locked in a fierce bidding war for West Indies a ...
-
कीरोन पोलार्ड ने रचा इतिहास,मुंबई इंडियंस के लिए 150 मैच खेलने वाले पहले खिलाड़ी बने
आज आईपीएल के मुकाबले में केकेआर का सामना मुंबई इंडियंस के साथ शेख जायेद स्टेडियम में हो रहा है। मैच में कोलकाता के कप्तान दिनेश कार्तिक ने टॉस जीतकर पहले गेंदबाजी का फैसला किया है। इस ...
-
IPL 13: ਕੀਰੋਨ ਪੋਲਾਰਡ ਅਤੇ ਸ਼ੇਰਫਨ ਰਦਰਫੋਰਡ ਆਈਪੀਐਲ ਲਈ ਪਹੁੰਚੇ ਯੂਏਈ
ਵੈਸਟਇੰਡੀਜ਼ ਦੇ ਖਿਡਾਰੀ ਹੁਣ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ਵਿਚ ਖੇਡਣ ਤੋਂ ਬਾਅਦ ਆਈ ...
-
IPL 13: कीरोन पोलार्ड और शेरफेन रदरफोर्ड आईपीएल के लिए पहुंचे यूएई
वेस्टइंडीज के खिलाड़ी कैरिबियन प्रीमियर लीग (सीपीएल) से खेलने के बाद अब आईपीएल खेलने के लिए तैयार हैं और यहां आने लगे हैं। आईपीएल की मौजूदा विजेता मुंबई इंडियंस ने ट्वीट कर बताया है कि ...
-
IPL 13: Kieron Pollard And Sherfane Rutherford Arrive In UAE To Join Mumbai Indians Camp
West Indies stars have started arriving in the United Arab Emirates to join their Indian Premier League (IPL) teams after completing their commitments in the Caribbean Premier League (CPL), which got ...
-
CPL 2020: ਨਾਈਟ ਰਾਈਡਰਜ਼ ਨੇ ਰਚਿਆ ਇਤਿਹਾਸ, ਪੋਲਾਰਡ, ਸਿਮੰਸ ਅਤੇ ਬ੍ਰਾਵੋ ਦੇ ਦਮ ਨਾਲ ਤੀਜੀ ਵਾਰ ਬਣੇ ਸੀਪੀਐਲ…
ਟ੍ਰਿਨਬਾਗੋ ਨਾਈਟ ਰਾਈਡਰਜ਼ ਨੇ ਵੀਰਵਾਰ ਨੂੰ ਬ੍ਰਾਇਨ ਲਾਰਾ ਸਟੇਡੀਅਮ ਵਿੱਚ ਖੇਡੇ ਗਏ ਕੈਰੇ ...
-
CPL 2020: नाइट राइडर्स ने रचा इतिहास,पोलार्ड,सिमंस और ब्रावो के दम पर चौथी बार बनी सीपीएल चैंपियन
लेंडल सिमंस-डैरेन ब्रावो के नाबाद अर्धशतक और कप्तान कीरोन पोलार्ड की शानदार गेंदबाजी के दम पर त्रिनबागो नाइट राइडर्स ने गुरुवार को ब्रायन लारा स्टेडियम में खेले गए कैरेबियन प्रीमियर लीग (सीपीएल) 2020 के फाइनल ...
-
CPL 2020: ਕੀਰਨ ਪੋਲਾਰਡ ਇਤਿਹਾਸ ਰਚਣ ਦੇ ਕਗਾਰ 'ਤੇ, ਕਿਸੇ ਵੀ ਖਿਡਾਰੀ ਨੇ ਨਹੀਂ ਬਣਾਇਆ ਹੈ ਇਹ ਰਿਕਾਰਡ
ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) 2020 ਦਾ ਫਾਈਨਲ ਵੀਰਵਾਰ (10 ਸਤੰਬਰ) ਨੂੰ ਬ੍ਰਾਇਨ ਲਾਰਾ ਸਟੇ ...
-
CPL 2020: कीरोन पोलार्ड इतिहास रचने की कगार पर, कोई खिलाड़ी नहीं बना पाया है ये रिकॉर्ड
त्रिनबागो नाइट राइडर्स और सेंट लूसिया जॉक्स के बीच गुरुवार (10 सितंबर) को ब्रायन लारा स्टेडियम में कैरेबियन प्रीमियर लीग (सीपीएल) 2020 का फाइनल मुकाबला खेला जाएगा। नाइट राइडर्स के कप्तान और स्टार ऑलराउंडर कीरोन ...
-
CPL 2020: Trinbago Knight Riders Beat St Lucia Zouks By 23 Runs
Another death-hitting masterclass from Kieron Pollard, well-supported by Darren Bravo, took the Trinbago Knight Riders to their third 170+ score in a row. Darren’s elder brother Dwayne combined with ...
-
CPL 2020: कीरोन पोलार्ड ने बल्ले और गेंद से मचाया धमाल, नाइट राइडर्स ने दर्ज की लगातार 9वीं…
कप्तान कीरोन पोलार्ड के ऑलराउंड प्रदर्शन की बदौलत त्रिनबागो नाइट राइडर्स ने ब्रायन लारा स्टेडियम में खेले गए सीपीएल 2020 के 27वें मुकाबले में सेंट लूसिया जॉक्स को 23 रन से हरा दिया। नाइट राइडर्स ...
-
CPL 2020: ਕੀਰਨ ਪੋਲਾਰਡ ਦੇ ਤੂਫਾਨ ਵਿਚ ਉੱਡੀ ਬਾਰਬਾਡੋਸ ਦੀ ਟੀਮ, ਨਾਈਟ ਰਾਈਡਰਜ਼ ਨੇ ਦਰਜ ਕੀਤੀ ਲਗਾਤਾਰ ਛੇਵੀਂ…
ਕਪਤਾਨ ਕੀਰਨ ਪੋਲਾਰਡ ਦੀ ਤੂਫਾਨੀ ਪਾਰੀ ‘ਦੀ ਬਦੌਲਤ, ਐਤਵਾਰ ਨੂੰ ਕੁਈਨਜ਼ ਪਾਰਕ ਓਵਲ ਸਟੇਡੀਅ ...
-
CPL 2020: कीरोन पोलार्ड ने खेली 28 गेंदों में 72 रन की तूफानी पारी,नाइट राइडर्स ने दर्ज की…
कप्तान कीरोन पोलार्ड की तूफानी पारी के दम पर त्रिनबागो नाइट राइडर्स ने रविवार को क्वींस पार्क ओवल स्टेडियम में खेले गए कैरेबियन प्रीमियर लीग (सीपीएल) 2020 के 17वें मुकाबले में बारबाडोस ट्राइडेंट्स को 2 ...