Kings xi punjab
IPL 2020: KXIP ਦੇ ਆੱਲਰਾਉਂਡਰ ਜਿੰਮੀ ਨੀਸ਼ਮ ਦਾ ਮਜ਼ੇਦਾਰ ਇੰਟਰਵਿਉ, ਰੈਪਿਡ ਫਾਇਰ ਅੰਦਾਜ਼ ਵਿਚ ਦਿੱਤਾ ਕਈ ਸਵਾਲਾਂ ਦਾ ਜਵਾਬ (VIDEO)
ਆਈਪੀਐਲ ਦੇ 13ਵੇਂ ਸੀਜ਼ਨ ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਧਮਾਕੇਦਾਰ ਸ਼ੁਰੂਆਤ ਕੀਤੀ ਹੈ. ਦਿੱਲੀ ਕੈਿਪਟਲਸ ਦੇ ਖਿਲਾਫ ਸੁਪਰ ਓਵਰ ਵਿਚ ਮਿਲੀ ਹਾਰ ਤੋਂ ਬਾਅਦ ਇਸ ਟੀਮ ਨੇ ਕੇ ਐਲ ਰਾਹੁਲ ਦੀ ਕਪਤਾਨੀ ਵਿਚ ਸ਼ਾਨਦਾਰ ਵਾਪਸੀ ਕਰਦੇ ਹੋਏ ਰਾਇਲ ਚੈਲੇਂਜ਼ਰਜ਼ ਨੂੰ ਹਰਾ ਕੇ ਇਹ ਐਲਾਨ ਕਰ ਦਿੱਤਾ ਹੈ ਕਿ ਇਸ ਵਾਰ ਟੀਮ ਸਿਰਫ ਪਲੇਆੱਫ ਨਹੀਂ ਬਲਕਿ ਟਰਾਫੀ ਜਿੱਤਣ ਦੇ ਇਰਾਦੇ ਨਾਲ ਇਸ ਸੀਜ਼ਨ ਵਿਚ ਉਤਰੀ ਹੈ. ਇਸ ਵਾਰ ਟੀਮ ਦਾ ਸੰਤੁਲਨ ਵੀ ਸ਼ਾਨਦਾਰ ਨਜ਼ਰ ਆ ਰਿਹਾ ਹੈ. ਬੈਂਗਲੌਰ ਦੇ ਖਿਲਾਫ ਮੈਚ ਵਿਚ ਪੰਜਾਬ ਨੇ ਨਿਉਜ਼ੀਲੈਂਡ ਦੇ ਆੱਲਰਾਉਂਡਰ ਜ਼ੇਮਸ ਨੀਸ਼ਮ ਨੂੰ ਸ਼ਾਮਿਲ ਕੀਤਾ ਸੀ ਅਤੇ ਉਹਨਾਂ ਨੇ ਆਪਣੀ ਟੀਮ ਲਈ ਗੇਂਦਬਾਜ਼ੀ ਵਿਚ ਅਹਿਮ ਯੋਗਦਾਨ ਵੀ ਦਿੱਤਾ.ਇਸ ਸੀਜ਼ਨ ਵਿਚ ਨੀਸ਼ਮ ਪੰਜਾਬ ਦੇ ਲਈ ਮਹੱਤਵਪੂਰਨ ਖਿਡਾਰੀ ਹੋ ਸਕਦੇ ਹਨ. ਨੀਸ਼ਮ ਨੇ ਕਿੰਗਜ਼ ਇਲੈਵਨ ਪੰਜਾਬ ਦੇ ਆੱਫੀਸ਼ਿਅਲ ਡਿਜ਼ੀਟਲ ਕੰਟੇਂਟ ਪਾਰਟਨਰ cricketnmore.com ਨੂੰ ਇਕ ਸਪੈਸ਼ਲ ਇੰਟਰਵਿਉ ਦਿੱਤਾ ਤੇ ਉਸ ਵਿਚ ਉਹਨਾਂ ਨੇ ਰੈਪਿਡ ਫਾਇਰ ਰਾਉਂਡ ਖੇਡਦੇ ਹੋਏ ਕਈ ਸਵਾਲਾਂ ਦਾ ਜਵਾਬ ਦਿੱਤਾ.
ਪੰਜਾਬ ਦੇ ਇਸ ਆੱਲਰਾਉਂਡਰ ਨੂੰ ਜਦੋਂ ਪੁੱਛਿਆ ਗਿਆ ਕਿ ਆਈਪੀਐਲ ਦੇ ਵਿਚ ਉਹਨਾਂ ਦੀ ਸਭ ਤੋਂ ਪਸੰਦੀਦਾ ਯਾਦ ਕਿਹੜ੍ਹੀ ਹੈ ? ਇਸ ਸਵਾਲ ਦੇ ਜਵਾਬ ਵਿਚ ਨੀਸ਼ਮ ਨੇ ਕਿਹਾ ਕਿ ਉਹਨਾਂ ਲਈ ਆਈਪੀਐਲ ਦੀ ਸਭ ਤੋਂ ਸੋਹਣੀ ਤੇ ਪਸੰਦੀਦਾ ਯਾਦ ਬ੍ਰੈਂਡਨ ਮੈਕੁਲਮ ਦੀ ਆਈਪੀਐਲ ਦੀ ਸ਼ੁਰੂਆਤ ਵਿਚ ਖੇਡੀ ਗਈ ਪਾਰੀ ਸੀ ਜਿਸ ਵਿਚ ਉਹਨਾਂ ਨੇ ਰਾਇਲ ਚੈਲੇਂਜ਼ਰਜ਼ ਦੇ ਖਿਲਾਫ 158 ਦੌੜ੍ਹਾਂ ਦੀ ਪਾਰੀ ਖੇਡੀ ਸੀ ਤੇ ਆਈਪੀਐਲ ਦਾ ਧਮਾਕੇਦਾਰ ਆਗਾਜ਼ ਕੀਤਾ ਸੀ. ਇਸ ਤੋਂ ਅਲਾਵਾ ਵੀ ਨੀਸ਼ਮ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ, ਆਉ ਦੇਖਦੇ ਹਾਂ ਕਿ ਨੀਸ਼ਮ ਨੇ ਰੈਪਿਡ ਫਾਇਰ ਰਾਉਂਡ ਵਿਚ ਕਿਹੜ੍ਹੇ-ਕਿਹੜ੍ਹੇ ਸਵਾਲਾਂ ਦੇ ਜਵਾਬ ਦਿੱਤੇ.
Related Cricket News on Kings xi punjab
-
Rajasthan Royals VS Kings XI Punjab – MyTeam11 Fantasy Cricket Tips, Prediction & Pitch Report
IPL 2020, Rajasthan Royals VS Kings XI Punjab: Match Details Date – 27 September 2020 Time – 7:30 PM IST Venue – Sharjah Cricket Stadium, Sharjah RR VS KXIP Match Preview: Both Rajasthan Royals ...
-
IPL 2020: ਰਾਹੁਲ ਦੀ ਤੂਫ਼ਾਨੀ ਸੇਂਚੁਰੀ ਤੋਂ ਬਾਅਦ ਵਿਰੋਧੀ ਟੀਮਾਂ ਵਿਚ ਡਰ ਦਾ ਮਾਹੌਲ, ਰਾਜਸਥਾਨ ਨੇ ਪੰਜਾਬ ਦੇ…
ਕਿੰਗਜ਼ ਇਲੈਵਨ ਪੰਜਾਬ ਦਾ ਕਪਤਾਨ ਬਣਨ ਤੋਂ ਬਾਅਦ ਕੇਐਲ ਰਾਹੁਲ ਇਕ ਅਲਗ ਹੀ ਖਿਡਾਰੀ ਨਜਰ ਆ ਰਹੇ ਹਨ. ਬੈਂਗਲੌਰ ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 6ਵੇਂ ਮੁਕਾਬਲੇ ਵਿਚ ਉਹਨਾਂ ਨੇ ਤੂਫਾਨੀ ਸੈਂਕੜ੍ਹਾ ਲਗਾਉਂਦੇ ਹੋਏ ...
-
KXIP के कप्तान केएल राहुल ने कहा, मैं किसी टूर्नामेंट या मैच में ज्यादा उम्मीदों के साथ नहीं…
किंग्स इलेवन पंजाब के कप्तान लोकेश राहुल ने रॉयल चैलेंजर्स बेंगलोर के खिलाफ शानदार शतक जमा टीम को जीत दिलाई। राहुल ने कहा कि टीम के मुख्य कोच अनिल कुंबले सभी खिलाड़ियों के लिए प्रेरणास्त्रोत ...
-
IPL 2020: ਬੈਂਗਲੌਰ ਦੇ ਖਿਲਾਫ ਮੈਚ ਤੋਂ ਬਾਅਦ ਮੁਹਮੰਦ ਸ਼ਮੀ ਨੂੰ ਮਿਲੀ ਪਰਪਲ ਕੈਪ, ਜਿੱਤ ਦੇ ਬਾਅਦ ਕਪਤਾਨ…
ਆਈਪੀਐਲ ਦੇ 6ਵੇਂ ਮੁਕਾਬਲੇ ਵਿਚ ਰਾਇਲ ਚੈਲਂਜ਼ਰਜ਼ ਬੈਂਗਲੌਰ ਨੂੰ ਹਰਾਉਣ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਅੰਕ ਤਾਲਿਕਾ ਵਿਚ ਪਹਿਲੇ ਨੰਬਰ ਤੇ ਪਹੁੰਚ ਗਈ ਹੈ. ਆਰੀਸੀਬੀ ਦੇ ਖਿਲਾਫ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ...
-
Just To Have Him Around Makes A Huge Difference For Youngsters: KL Rahul On Anil Kumble's Presence
Kings XI Punjab captain KL Rahul, who scored a century and guided his team to a win over Royal Challengers Bangalore (RCB), believes the presence of head coach Anil Kumble has been a great motivation ...
-
KXIP के जीत के बाद कोच अनिल कुंबले ने कहा,लगा की केएल राहुल दूसरी पिच पर बल्लेबाजी कर…
24 सितंबर आईपीएल के छठे मुकाबले में किंग्स इलेवन पंजाब की टीम ने रॉयल चैलेंजर्स बैंगलोर की टीम को 97 रनों से हरा दिया। इस मैच में किंग्स इलेवन पंजाब के कप्तान केएल राहुल को ...
-
IPL 2020: ਕਰਾਰੀ ਹਾਰ ਤੋਂ ਬਾਅਦ ਵਿਰਾਟ ਕੋਹਲੀ ਨੂੰ ਲੱਗਾ ਵੱਡਾ ਝਟਕਾ, ਬੀਸੀਸੀਆਈ ਨੇ ਲਗਾਇਆ 12 ਲੱਖ ਰੁਪਏ…
ਰਾਇਲ ਚੈਲੇਂਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੂੰ ਕਿੰਗਜ਼ ਇਲੈਵਨ ਪੰਜਾਬ ਖਿਲਾਫ ਕਰਾਰੀ ਹਾਰ ਤੋਂ ਬਾਅਦ ਇਕ ਹੋਰ ਵੱਡਾ ਝਟਕਾ ਲੱਗਾ ਹੈ. ਕੋਹਲੀ ਨੂੰ ਵੀਰਵਾਰ ਨੂੰ ਦੁਬਈ ਵਿੱਚ ਖੇਡੇ ਗਏ ਮੈਚ ਵਿੱਚ ਹੌਲੀ (Slow) ਓਵਰ ...
-
Rahul's Innings Set The Tone Of The Match: Anil Kumble
In the match 6 of the Indian Premier League(IPL), Kings XI Punjab won the game against Royal Challengers Bangalore by 97 runs. Skipper KL Rahul scored his second IPL Century during the game as Punjab ...
-
IPL 2020 : RCB ਦੇ ਖਿਲਾਫ ਵੱਡੀ ਜਿੱਤ ਤੋਂ ਬਾਅਦ ਕੋਚ ਅਨਿਲ ਕੁੰਬਲੇ ਰਾਹੁਲ ਦੇ ਹੋਏ ਮੁਰੀਦ, ਗੇਂਦਬਾਜ਼ਾਂ…
ਕਿੰਗਜ਼ ਇਲੈਵਨ ਪੰਜਾਬ ਨੇ ਕਪਤਾਨ ਕੇਐਲ ਰਾਹੁਲ ਦੀ ਤੂਫਾਨੀ ਸੇਂਚੁਰੀ ਦੀ ਬਦੌਲਤ ਵੀਰਵਾਰ (24 ਸਤੰਬਰ) ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2020 ਦੇ 6ਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ 97 ਦੌੜਾਂ ...
-
Was Not So Confident With The Bat Going Into The Match: KL Rahul
Kings XI Punjab captain KL Rahul has admitted that he was not confident going into the match, however, he ended up ripping the record books with his 132-run knock, which came off just 69 balls, ...
-
IPL 2020: ਕਿੰਗਜ਼ ਇਲੈਵਨ ਪੰਜਾਬ ਦੀ ਧਮਾਕੇਦਾਰ ਜਿੱਤ, ਕੇ ਐਲ ਰਾਹੁਲ ਤੋਂ ਵੀ ਹਾਰ ਗਈ ਰਾਇਲ ਚੈਲੇਂਜਰਜ਼ ਬੰਗਲੌਰ
ਕਿੰਗਜ਼ ਇਲੈਵਨ ਪੰਜਾਬ ਨੇ ਆਈਪੀਐਲ ਦੇ 13 ਵੇਂ ਸੰਸਕਰਣ ਵਿੱਚ ਵੀਰਵਾਰ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਹਰਾ ਕੇ ਇਸ ਸੀਜ਼ਨ ਵਿਚ ਆਪਣੀ ਪਹਿਲੀ ਜਿੱਤ ਹਾਸਿਲ ਕਰ ਲਈ ਹੈ. ਰਾਇਲ ਚੈਲੇਂਜ਼ਰਜ਼ ਦੇ ਖ਼ਿਲਾਫ਼ ਕਪਤਾਨ ਕੇਐਲ ਰਾਹੁਲ ...
-
IPL 2020: विराट कोहली को करारी हार के बाद लगा बड़ा झटका, BCCI ने लगाया 12 लाख रुपये…
किंग्स XI पंजाब के खिलाफ मिली करारी हार के बाद रॉयल चैलेंजर्स बैंगलोर के कप्तान विराट कोहली को एक और बड़ा झटका लगा है। गुरुवार को दुबई में खेले गए मैच में धीमी ओवर गति ...
-
IPL 2020: केएल राहुल ने तोड़ा सचिन तेंदुलकर का रिकॉर्ड, सबसे तेज 2000 रन बनाने वाले भारतीय बने
केएल राहुल (KL Rahul 2000 Runs) के तूफानी शतक के दम पर किंग्स इलेवन पंजाब ने गुरुवार (24 सितंबर) को दुबई इंटरनेशनल क्रिकेट स्टेडियम में खेले गए आईपीएल 2020 के मुकाबले में रॉयल चैलेंजर्स बैंगलोर को ...
-
IPL 2020: किंग्स XI पंजाब की धमाकेदार जीत, केएल राहुल से भी हार गई रॉयल चैलेंजर्स बैंगलोर
कप्तान केएल राहुल (नाबाद 132) की बेहतरीन पारी के द्वारा किंग्स इलेवन पंजाब ने गुरुवार को आईपीएल के 13वें संस्करण में रॉयल चैलेंजर्स बेंगलोर के खिलाफ 20 ओवरों में तीन विकेट खोकर 206 रन बनाए। ...