Chris gayle: Cricket News & Match Updates
ਯੁਨਿਵਰਸ ਬਾੱਸ ਕ੍ਰਿਸ ਗੇਲ ਨੇ ਭਰੀ ਹੁੰਕਾਰ, ਕਿਹਾ- ਪੰਜਾਬ ਦੀ ਟੀਮ ਜਿੱਤ ਸਕਦੀ ਹੈ ਬਾਕੀ ਬਚੇ ਸਾਰੇ ਮੈਚ
ਮੌਜੂਦਾ ਆਈਪੀਐਲ ਸੀਜਨ ਵਿਚ ਕਿੰਗਜ ਇਲੈਵਨ ਪੰਜਾਬ ਦੀ ਟੀਮ ਪੁਆਇੰਟ ਟੇਬਲ ਵਿਚ ਸਭ ਤੋਂ ਹੇਠਾਂ ਹੈ. ਹੁਣ ਅਗਲਾ ਮੁਕਾਬਲਾ ਰਾਇਲ ਚੈਲੇਂਜਰਸ ਬੈਂਗਲੌਰ ਨਾਲ ਹੋਣਾ ਹੈ. ਇਸ ਮੈਚ ਤੋਂ ਪਹਿਲਾਂ ਪੰਜਾਬ ਦੇ ਪ੍ਰਸ਼ੰਸਕਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ. ਆਈਪੀਐਲ 2020 ਵਿਚ ਗੇਲ ਨੇ ਅਜੇ ਤੱਕ ਇਕ ਵੀ ਮੈਚ ਨਹੀਂ ਖੇਡਿਆ ਹੈ. ਹਾਲਾਂਕਿ, ਗੇਲ ਨੇ ਬੈਂਗਲੌਰ ਦੇ ਖਿਲਾਫ ਮੈਚ ਤੋਂ ਪਹਿਲਾਂ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ. ਕਿੰਗਜ ਇਲੈਵਨ ਦੇ ਆੱਫੀਸ਼ਿਅਲ ਪੇਜ ਤੇ ਗੇਲ ਦਾ ਇਕ ਵੀਡਿਉ ਜਾਰੀ ਕੀਤਾ ਗਿਆ ਹੈ ਜਿਸ ਵਿਚ ਗੇਲ ਬੈਂਗਲੌਰ ਦੇ ਖਿਲਾਫ ਮੈਚ ਦੇ ਲਈ ਤਿਆਰ ਨਜਰ ਆ ਰਹੇ ਹਨ.
ਇਸ ਵੀਡਿਉ ਵਿਚ ਗੇਲ ਕਹਿ ਰਹੇ ਹਨ ਕਿ, "ਮੇਰੇ ਫੈਂਸ ਦਾ ਇੰਤਜਾਰ ਹੁਣ ਖਤਮ ਹੋ ਚੁੱਕਾ ਹੈ. ਯੁਨਿਵਰਸ ਬਾੱਸ ਵਾਪਸ ਆ ਗਿਆ ਹੈ. ਮੈਨੂੰ ਪਤਾ ਹੈ ਕਿ ਤੁਸੀਂ ਸਭ ਬਹੁਤ ਬੇਸਬਰੀ ਨਾਲ ਇੰਤਜਾਰ ਕਰ ਰਹੇ ਹੋ, ਪਰ ਹੁਣ ਤੁਹਾਡਾ ਇੰਤਜਾਰ ਖਤਮ ਹੋ ਚੁੱਕਾ ਹੈ. ਇਹ ਹੁਣ ਵੀ ਹੋ ਸਕਦਾ ਹੈ, ਮੈਨੂੰ ਪਤਾ ਹੈ ਕਿ ਅਸੀਂ ਪੁਆਇੰਟ ਟੇਬਲ ਤੇ ਸਭ ਤੋਂ ਹੇਠਾਂ ਹਨ ਅਸੀਂ ਹੁਣ ਵੀ ਵਾਪਸੀ ਕਰ ਸਕਦੇ ਹਾਂ. ਅਜੇ 7 ਮੈਚ ਬਾਕੀ ਹਨ ਅਤੇ ਸਾਨੂੰ ਖੁੱਦ ਤੇ ਵਿਸ਼ਵਾਸ ਹੈ ਕਿ ਅਸੀਂ 7 ਦੇ 7 ਮੈਚ ਜਿੱਤ ਸਕਦੇ ਹਾਂ. ਅਸੀਂ ਹੁਣ ਵੀ ਵਾਪਸੀ ਕਰ ਸਕਦੇ ਹਾਂ." Read More...
Related Cricket News for Chris gayle - Tesst
IPL 2020 : ਕ੍ਰਿਸ ਜੌਰਡਨ ਨੇ ਦੱਸਿਆ, ਕੌਣ ਹੈ ਕਿੰਗਜ ਇਲੈਵਨ ਪੰਜਾਬ ਦੀ ਟੀਮ ਵਿਚ ਬੈਸਟ ਡਾਂਸਰ ਅਤੇ ਸਿੰਗਰ ?
IPL 2020: ਗੇਲ ਨੂੰ ਪਿੱਛੇ ਛੱਡ ਕੇ ਏਬੀ ਡੀਵਿਲੀਅਰਜ਼ ਨੇ ਆਪਣੇ ਨਾਂ ਕੀਤਾ ਇਹ ਰਿਕਾਰਡ, ਧੋਨੀ ਅਤੇ ਰੋਹਿਤ ਸ਼ਰਮਾ ਵੀ ਸੂਚੀ ਵਿੱਚ ਸ਼ਾਮਲ
IPL 2020 : RCB ਦੇ ਖਿਲਾਫ ਮੈਚ ਵਿਚ ਹੋ ਸਕਦੀ ਹੈ ਕ੍ਰਿਸ ਗੇਲ ਦੀ ਵਾਪਸੀ, ਯੁਨਿਵਰਸ ਬਾੱਸ ਨੇ ਸ਼ੁਰੂ ਕਰ ਦਿੱਤਾ ਹੈ ਅਭਿਆਸ
IPL 2020: गेल को पछाड़कर एबी डी विलियर्स ने अपने नाम किया ये रिकॉर्ड, धोनी और रोहित शर्मा भी लिस्ट में शामिल
IPL 2020: Chris Gayle Is Back In Training
आरसीबी के खिलाफ मैच में आ सकता है क्रिस गेल का तूफान, यूनिवर्स बॉस ने शुरू किया अभ्यास
IPL 2020: ਅਸਪਤਾਲ 'ਚ ਵੀ ਮਨੋਰੰਜਨ ਕਰ ਰਹੇ ਨੇ ਪੰਜਾਬ ਦੇ ਬੱਲੇਬਾਜ ਕ੍ਰਿਸ ਗੇਲ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਫੋਟੋ
IPL 2020: अस्पताल में भर्ती है क्रिस गेल, कहा मैं 'यूनिवर्स बॉस हूँ '
IPL 2020: मैदान पर वापसी कर सकते है यूनिवर्स बॉस क्रिस गेल, इंस्टाग्राम पर दिया ये संदेश
Am The Universe Boss: Gayle From Hospital
IPL 2020: KKR के खिलाफ नहीं हुई KXIP के विस्फोटक बल्लेबाज क्रिस गेल की वापसी, ब्रायन लारा का फूटा गुस्सा
क्रिस गेल क्रिकेट से संन्यास के बाद इस चीज में बना सकते हैं करियर, Video के जरिए दिए संकेत
IPL 2020: सनराइजर्स के खिलाफ इन 11 खिलाड़ियों के साथ उतर सकती है किंग्स XI पंजाब,क्रिस गेल की होगी वापसी
IPL 2020: ਕਦੋਂ ਨਜਰ ਆਉਣਗੇ ਕ੍ਰਿਸ ਗੇਲ ਅਤੇ ਮੁਜੀਬੁਰ ਰਹਿਮਾਨ, ਕਿੰਗਜ ਇਲੈਵਨ ਪੰਜਾਬ ਦੇ ਕੋਚ ਵਸੀਮ ਜਾਫਰ ਨੇ ਦਿੱਤਾ ਜਵਾਬ
Cricket Special Today
-
- 16 Oct 2026 08:54
सबसे ज्यादा पढ़ी गई खबरें
-
- 1 week ago