Chris gayle
IPL 2020 : ਮਯੰਕ ਅਗਰਵਾਲ ਨੇ ਦੱਸਿਆ, ਕ੍ਰਿਸ ਗੇਲ ਬਾਹਰ ਰਹਿੰਦੇ ਹੋਏ ਵੀ ਕਿਵੇਂ ਕਰ ਰਹੇ ਹਨ ਉਹਨਾਂ ਦੀ ਮਦਦ
ਆਈਪੀਐਲ -13 ਦੇ ਇਸ ਸੀਜ਼ਨ ਵਿਚ ਪੰਜਾਬ ਨੂੰ ਤੂਫ਼ਾਨੀ ਸ਼ੁਰੂਆਤ ਦੇਣ ਵਾਲੇ ਮਯੰਕ ਅਗਰਵਾਲ ਨੇ ਕ੍ਰਿਸ ਗੇਲ ਨੂੰ ਲੈ ਕੇ ਆਪਣੇ ਦਿਲ ਦੀਆਂ ਗੱਲਾਂ ਬਾਹਰ ਕੱਢੀਆਂ ਹਨ. ਮਯੰਕ ਨੇ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਵਿਚ ਕ੍ਰਿਸ ਗੇਲ ਦੀ ਜਗ੍ਹਾ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਈ ਹੈ. ਮਯੰਕ ਨੇ ਕਿਹਾ ਹੈ ਕਿ ਬੇਸ਼ਕ ਉਹਨਾਂ ਨੂੰ ਟੀਮ ਨੇ ਗੇਲ ਦੀ ਜਗ੍ਹਾ ਓਪਨਿੰਗ ਕਰਾਉਣ ਦਾ ਫੈਸਲਾ ਕੀਤਾ ਹੈ, ਪਰ ਇਸ ਨਾਲ ਉਨ੍ਹਾਂ ਦੇ ਰਿਸ਼ਤੇ' ਤੇ ਕੋਈ ਅਸਰ ਨਹੀਂ ਹੋਇਆ ਹੈ. ਅਗਰਵਾਲ ਨੇ ਖੁਲਾਸਾ ਕੀਤਾ ਹੈ ਕਿ ਅਨੁਭਵੀ ਕ੍ਰਿਸ ਗੇਲ ਉਹਨਾਂ ਨੂੰ ਮੈਦਾਨ ਤੇ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਕਿਵੇਂ ਮਾਰਗਦਰਸ਼ਨ ਕਰਦੇ ਹਨ.
ਕ੍ਰਿਸ ਗੇਲ ਨੇ ਪਿਛਲੇ ਸੀਜ਼ਨ ਵਿਚ ਕਿੰਗਜ਼ ਇਲੈਵਨ ਲਈ ਪਾਰੀ ਦੀ ਸ਼ੁਰੂਆਤ ਕੀਤੀ ਸੀ. ਪਰ ਕਿਉਂਕਿ ਉਹਨਾਂ ਨੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਕੋਈ ਮੁਕਾਬਲਾ ਨਹੀਂ ਖੇਡਿਆ ਹੈ, ਇਸ ਲਈ ਉਹਨਾਂ ਦੀ ਜਗ੍ਹਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਨਿਯਮਤ ਤੌਰ ਤੇ ਖੇਡ ਰਹੇ ਮਯੰਕ ਅਗਰਵਾਲ ਨੂੰ ਕੇ ਐਲ ਰਾਹੁਲ ਨਾਲ ਓਪਨਿੰਗ ਦੀ ਭੂਮਿਕਾ ਦਿੱਤੀ ਹੈ.
Related Cricket News on Chris gayle
-
ये है आईपीएल के इतिहास में 99 पर आउट होने वाले 3 बल्लेबाज
रॉयल चैलेंजर्स बैंगलोर और मुंबई इंडियंस के बीच 28 सितंबर(सोमवार) को हुए मुकाबलें में विराट कोहली की कप्तानी वाली बैंगलोर की टीम ने मुंबई को सुपर ओवर मुकाबलें में हरा दिया। भले ही रोहित शर्मा ...
-
IPL 2020: राहुल तेवतिया ने रचा इतिहास, क्रिस गेल के बाद आईपीएल में ऐसा करने वाले दूसरे खिलाड़ी…
राजस्थान रॉयल्स (Rajasthan Royals) ने रविवार को शारजाह में खेले गए आईपीएल 2020 के रोमांचक मुकाबले में किंग्स इलेवन पंजाब को 4 विकेट से हरा दिया। इस मुकाबले में राजस्थान को मिली शानदार जीत में ऑलराउंडर ...
-
EXCLUSIVE: क्रिस गेल अपने आईपीएल रिकॉर्ड्स के टेस्ट में पास हुए या फेल, देखें मजेदार Video
किंग्स इलेवन पंजाब के लिए खेलने वाले वेस्टइंडीज के विस्फोटक बल्लेबाज क्रिस गेल ने CRICKETNMORE लिए दिए गए इंटरव्यू में गौरव कपूर के साथ खास बातचीत में अपने ही कुछ रिकॉर्ड से जुड़े QUIZ में ...
-
Exclusive: ਕ੍ਰਿਸ ਗੇਲ ਨੂੰ ਯਾਦ ਹੈ 175 ਦੌੜ੍ਹਾਂ ਦੀ ਪਾਰੀ, ਸਪੈਸ਼ਲ ਇੰਟਰਵਿਉ ਵਿਚ ਦਿੱਤੇ ਕਈ ਮਜ਼ਾਕਿਆ ਜਵਾਬ
ਅਕਸਰ ਕ੍ਰਿਸ ਗੇਲ ਆਪਣੇ ਮਜ਼ਾਕਿਆ ਅੰਦਾਜ਼ ਤੇ ਆਪਣੇ ਡਾਂਸ ਨਾਲ ਆਪਣੇ ਚਾਹੁਣ ਵਾਲਿਆਂ ਦਾ ਮਨੋਰੰਜਨ ਕਰਦੇ ਨਜਰ ਆਉਂਦੇ ਹਨ ਤੇ ਫਿਲਹਾਲ ਕ੍ਰਿਸ ਗੇਲ ਕਿੰਗਜ਼ ਇਲੈਵਨ ਪੰਜਾਬ ਦਾ ਅਹਿਮ ਹਿੱਸਾ ਹਨ ਪਰ ਅਜੇ ਉਹ ਇਸ ਸੀਜ਼ਨ ...
-
IPL 2020 Match 6 : ਪਹਿਲੀ ਜਿੱਤ ਦੀ ਤਲਾਸ਼ ਵਿਚ ਬੈਂਗਲੌਰ ਨਾਲ ਭਿੜਣਗੇ ਪੰਜਾਬ ਦੇ ਕਿੰਗਜ਼, ਜਾਣੋ ਪਲੇਇੰਗ…
ਆਈਪੀਐਲ 2020 ਸੀਜ਼ਨ ਦੇ ਆਪਣੇ ਪਹਿਲੇ ਮੈਚ ਵਿਚ ਮਿਲੀ ਕਰੀਬੀ ਹਾਰ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ (KXIP) ਦੀ ਟੀਮ ਰਾਇਲ ਚੈਲੇਂਜ਼ਰਸ ਬੈਂਗਲੌਰ ਦੇ ਖਿਲਾਫ ਪਿਛਲੇ ਮੈਚ ਨਾਲੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਕਰੇਗੀ. ਦੋਨਾਂ ਟੀਮਾਂ ਵਿਚਕਾਰ ...
-
IPL 2020: ਜਦੋਂ ਸ਼ੈਲਡਨ ਕੌਟਰੇਲ ਨੂੰ ਮਿਲੀ ਪੰਜਾਬ ਲਈ ਡੈਬਯੂ ਕੈਪ, ਦੇਖੋ ਕ੍ਰਿਸ ਗੇਲ ਨੇ ਕਿਵੇਂ ਕੀਤਾ ਉਹਨਾਂ…
ਕਿੰਗਜ਼ ਇਲੈਵਨ ਪੰਜਾਬ ਦੇ ਲਈ ਆਈਪੀਐਲ 2020 ਸੀਜ਼ਨ ਦੀ ਸ਼ੁਰੁਆਤ ਬੇਸ਼ਕ ਹਾਰ ਨਾਲ ਹੋਈ ਹੋਵੇ, ਪਰ ਦਿੱਲੀ ਕੈਪਿਟਲਸ ਦੇ ਖਿਲਾਫ ਰੋਮਾਂਚਕ ਮੈਚ ਦੌਰਾਨ ਪੰਜਾਬ ਲਈ ਕਈ ਖਿਡਾਰੀਆਂ ਨੇ ਆਪਣੇ ਖੇਡ ਨਾਲ ਸਾਰਿਆਂ ਦਾ ਧਿਆਨ ਆਪਣੇ ...
-
IPL 2020: क्रिस गेल अनोखा रिकॉर्ड बनाने के करीब, टी-20 क्रिकेट इतिहास में किसी बल्लेबाज ने नहीं किया…
दिल्ली कैपिटल्स औऱ किंग्स इलेवन पंजाब के बीच रविवार (20 सितंबर) को दुबई इंटरनेशनल क्रिकेट स्टेडियम में इंडियन प्रीमियर लीग (आईपीएल) 2020 का दूसरा मुकाबला खेला जाएगा। इस मुकाबले में किंग्स इलेवन पंजाब के स्टार ...
-
DC vs KXIP, 2nd Match: ਆਈਪੀਐਲ 2020 ਵਿਚ ਕ੍ਰਿਸ ਗੇਲ ਕੋਲ ਇਤਿਹਾਸ ਰਚਣ ਦਾ ਸੁਨਹਿਰਾ ਮੌਕਾ, ਇਹ ਵੱਡਾ…
ਕ੍ਰਿਸ ਗੇਲ, ਇੱਕ ਅਜਿਹਾ ਬੱਲੇਬਾਜ਼ ਜਿਸਨੇ ਆਪਣੀ ਵਿਸਫੋਟਕ ਬੱਲੇਬਾਜ਼ੀ ਕਾਰਨ ਵਿਸ਼ਵ ਭਰ ਦੀ ਟੀ -20 ਲੀਗਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ. ਟੀ-20 ਕ੍ਰਿਕਟ ਵਿਚ ਕਈ ਸਾਰੇ ਰਿਕਾਰਡ ਆਪਣੇ ਨਾਮ ਕਰ ਚੁੱਕੇ ਗੇਲ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ...
-
ਯੁਵਰਾਜ ਸਿੰਘ ਨੇ 6 ਛੱਕੇ ਯਾਦ ਕਰਕੇ ਬ੍ਰਾੱਡ ਨਾਲ ਕੀਤੀ ਮਸਤੀ, ਗੌਤਮ ਗੰਭੀਰ ਨੇ ਕਿਹਾ-‘ਇਹ ਰਿਕਾਰਡ ਮੈਨੂੰ ਦੇ…
ਜੇਕਰ ਤੁਸੀਂ ਕ੍ਰਿਕਟ ਦੇ ਸ਼ੌਕੀਨ ਹੋ ਤਾਂ ਤੁਸੀਂ ਯੁਵਰਾਜ ਸਿੰਘ ਦੇ 6 ਛੱਕਿਆਂ ਨੂੰ ਕਿਵੇਂ ਭੁੱਲ ਸਕਦੇ ਹੋ. ਵਿਸ਼ਵ ਦੇ ਸਭ ਤੋਂ ਸਟਾਈਲਿਸ਼ ਖੱਬੇ ਹੱਥ ਦੇ ਬੱਲੇਬਾਜ਼ ਯੁਵਰਾਜ ਸਿੰਘ ਨੇ ਅੱਜ ਦੇ ਹੀ ਦਿਨ 13 ...
-
युवराज सिंह ने 6 छक्कों को याद कर ब्रॉड के साथ की मस्ती, तो गौतम गंभीर बोले- ये…
अगर आप क्रिकेट के शौकीन है तो भला युवराज सिंह के 6 छक्कों को कैसे भूल सकते हैं। दुनिया के सबसे स्टाइलिश बाएं हाथ के बल्लेबाज युवराज सिंह ने आज ही के दिन 13 साल ...
-
IPL 2020 ਵਿਚ ਬਣ ਸਕਦੇ ਹਨ 5 ਵੱਡੇ ਰਿਕਾਰਡ, ਕ੍ਰਿਸ ਗੇਲ ਕਰ ਸਕਦੇ ਨੇ ਉਹ ਕਾਰਨਾਮਾ ਜੋ ਦੁਨੀਆ…
ਆਈਪੀਐਲ ਵਿਚ ਹਰ ਸਾਲ ਕਈ ਸਾਰੇ ਰਿਕਾਰਡ ਬਣਦੇ ਅਤੇ ਟੁੱਟਦੇ ਹਨ. ਇਸ ਸਾਲ ਵੀ ਕਈ ਖਿਡਾਰੀਆਂ ਦੀ ਨਜਰ ਕਈ ਵੱਡੇ ਰਿਕਾਰਡਾਂ ਤੇ ਰਹੇਗੀ. ਸੀਜ਼ਨ ਦਾ ਪਹਿਲਾ ਮੈਚ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ ...
-
IPL 2020 में बन सकते हैं 5 महारिकॉर्ड, क्रिस गेल करेंगे वो कारनामा जो दुनिया का कोई खिलाड़ी…
आईपीएल में हर साल कई रिकॉर्ड बनते है और कई टूटते है। इस साल भी कई खिलाड़ियों की नजर कई अनचाहे रिकॉर्ड पर होगी। सीजन के पहला मैच मुंबई इंडियंस और चेन्नई सुपर किंग्स के ...
-
Exclusive: क्रिस गेल को शाहरुख के साथ डांस लगाना है पसंद, किंग खान की तारीफ में कहीं ये…
वेस्टइंडीज के धाकड़ बल्लेबाज क्रिस गेल ने Cricketnmore के लिए दिए गए इंटरव्यू में मशहूर क्रिकेट एंकर गौरव कपूर से बातचीत करते हुए कई दिलचस्प खुलासे किए है। इस इंटरव्यू में उन्होंने बॉलीवुड के मशहूर ...
-
Exclusive: ਕ੍ਰਿਸ ਗੇਲ ਨੇ ਕੀਤਾ ਵੱਡਾ ਖੁਲਾਸਾ, ਦੱਸਿਆ ਆਖਿਰ ਕਿਉਂ ਉਹਨਾਂ ਅੱਗੇੇ ਗੇਂਦਬਾਜ਼ੀ ਕਰਣ ਤੋਂ ਡਰ ਗਏ ਸੀ…
ਵੈਸਟਇੰਡੀਜ਼ ਦੇ ਆਤਿਸ਼ੀ ਬੱਲੇਬਾਜ਼ ਕ੍ਰਿਸ ਗੇਲ ਅਤੇ ਸਾਬਕਾ ਭਾਰਤੀ ਟੀਮ ਦੇ ਆਲਰਾਉਂਡਰ ਯੁਵਰਾਜ ਸਿੰਘ ਬਹੁਤ ਚੰਗੇ ਦੋਸਤ ਹਨ. ਅਕਸਰ ਉਹ ਇਕੱਠੇ ਮੈਦਾਨ ਦੇ ਬਾਹਰ ਮਸਤੀ ਕਰਦੇ ਦਿਖਾਈ ਦਿੰਦੇ ਹਨ. ਹੁਣ Cricketnmore ਦੀ ਇਕ ਵੀਡੀਓ ਸੋਸ਼ਲ ...