England cricket team: Cricket News & Match Updates
ENG vs PAK: ਪਾਕਿਸਤਾਨ ਦੇ ਖਿਲਾਫ ਟੀ-20 ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ, ਸਟੋਕਸ ਸਮੇਤ 7 ਵੱਡੇ ਖਿਡਾਰੀ ਬਾਹਰ
ਇੰਗਲੈਂਡ ਨੇ 28 ਅਗਸਤ ਤੋਂ ਮੈਨਚੇਸਟਰ ਦੇ ਓਲਡ ਟ੍ਰੈਫੋਰਡ ਮੈਦਾਨ ਵਿਚ ਪਾਕਿਸਤਾਨ ਖਿਲਾਫ ਤਿੰਨ ਟੀ20 ਮੈਚਾਂ ਦੀ ਲੜੀ ਲਈ ਆਪਣੀ 14 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਵਿਚ ਜੋ ਰੂਟ, ਕ੍ਰਿਸ ਵੋਕਸ, ਜੋਫਰਾ ਆਰਚਰ, ਸੈਮ ਕਰ੍ਰਨ, ਮਾਰਕ ਵੁੱਡ, ਜੋਸ ਬਟਲਰ ਨੂੰ ਆਰਾਮ ਦਿੱਤਾ ਗਿਆ ਹੈ. ਇਸ ਤੋਂ ਇਲਾਵਾ ਪਰਿਵਾਰਕ ਮਸਲਿਆਂ ਕਾਰਨ ਪਾਕਿਸਤਾਨ ਟੈਸਟ ਸੀਰੀਜ਼ ਛੱਡਣ ਤੋਂ ਬਾਅਦ ਨਿਉਜ਼ੀਲੈਂਡ ਪਰਤਣ ਵਾਲੇ ਬੇਨ ਸਟੋਕਸ ਵੀ ਟੀਮ ਦਾ ਹਿੱਸਾ ਨਹੀਂ ਹਨ।
ਆਇਰਲੈਂਡ ਖਿਲਾਫ ਵਨਡੇ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਆੱਲਰਾਉਂਡਰ ਡੇਵਿਡ ਵਿਲੀ ਦੀ ਟੀਮ ਵਿਚ ਵਾਪਸੀ ਹੋਈ ਹੈ। ਵਿਲੀ ਨੇ ਮਈ 2019 ਵਿਚ ਇੰਗਲੈਂਡ ਲਈ ਆਖਰੀ ਟੀ20 ਅੰਤਰਰਾਸ਼ਟਰੀ ਮੈਚ ਖੇਡਿਆ ਸੀ. ਇਸ ਤੋਂ ਅਲਾਵਾ ਲਿਆਮ ਲਿਵਿੰਗਸਟੋਨ, ਲਿਆਮ ਡੌਸਨ, ਰਿਸੀ ਟੋਪਲੇ ਅਤੇ ਜੇਮਸ ਵਿਨਸ ਦੀ ਜਗ੍ਹਾ ਤੇ ਜੋ ਡੇਨਲੀ, ਲੁਈਸ ਗ੍ਰੈਗਰੀ, ਕ੍ਰਿਸ ਜੋਰਡਨ ਅਤੇ ਡੇਵਿਡ ਮਲਾਨ ਦੀ ਟੀਮ ਚ ਵਾਪਸੀ ਹੋਈ ਹੈ. ਹਾਲਾਂਕਿ ਲਿਵਿੰਗਸਟੋਨ ਅਤੇ ਟੋਪਲੇ ਦੇ ਨਾਲ ਨਾਲ ਪੈਟ ਬ੍ਰਾਉਨ ਨੂੰ ਰਿਜ਼ਰਵ ਖਿਡਾਰੀਆਂ ਵਿਚ ਬਰਕਰਾਰ ਰੱਖਿਆ ਗਿਆ ਹੈ. Read More...
Related Cricket News for England cricket team - Tesst
ENG vs PAK: पाकिस्तान T20I सीरीज के लिए इंग्लैंड टीम का हुआ एलान, बेन स्टोक्स समेत 7 बड़े खिलाड़ी बाहर
England best one-day side in the world: Shane Warne
इंग्लैंड-ऑस्ट्रेलिया टी-20 औऱ वनडे सीरीज के शेड्यूल की हुई घोषणा,जानें कब और कहां खेले जाएंगे मैच
ENG vs PAK,दूसरा टेस्ट: इंग्लैंड के गेंदबाजों ने पाकिस्तान को बैकफुट पर धकेला,लेकिन बारिश ने बिगाड़ा मजा
ENGvPAK: पाकिस्तान के खिलाफ दूसरे टेस्ट से बाहर हुए इंग्लैंड के बल्लेबाज डेन लॉरेंस, वजह दुखी करने वाली
ENG vs PAK: इंग्लैंड को लगा एक और झटका, पाकिस्तान के खिलाफ दूसरे टेस्ट से बाहर हुआ ये बल्लेबाज
38 साल के जेम्स एंडरसन ने अपने संन्यास की खबरों को किया खारिज,बाले खेलने के लिए भूखा हूं
शेन वॉर्न ने कहा, जोस बटलर को हमेशा इंग्लैंड की टीम में होना चाहिए
ENG vs PAK: इंग्लैंड को लगा तगड़ा झटका, बेन स्टोक्स पाकिस्तान के खिलाफ पूरी टेस्ट सीरीज से हुए बाहर
क्रिस वोक्स इंग्लैंड के सबसे कमतर आंके जाने वाले क्रिकेटर: नासिर हुसैन
ENG vs PAK,पहला टेस्ट: इंग्लैंड के गेंदबाजों ने किया पलटवार, लेकिन पाकिस्तान की बढ़त पहुंची 244 तक
Eng v Pak 1st Test, Day 3: Pakistan lead by 244, England bowlers lead fightback
टीम इंडिया के फैंस के लिए बुरी खबर, इंग्लैंड के खिलाफ वनडे औऱ टी-20 सीरीज हुई रद्द
पहले दिन के खेल पर बोले इंग्लैंड के कोच क्रिस सिल्वरवुड, हमारे गेंदबाजों ने बेहतर प्रदर्शन नहीं किया
Cricket Special Today
-
- 11 Nov 2026 11:11
-
- 10 Nov 2026 01:01
सबसे ज्यादा पढ़ी गई खबरें
-
- 10 minutes ago
-
- 5 hours ago