Jos buttler: Cricket News & Match Updates
ਇੰਗਲੈਂਡ ਨੇ ਟੀ-20 ਵਿਸ਼ਵ ਕੱਪ 2022 ਲਈ ਕੀਤਾ ਟੀਮ ਦਾ ਐਲਾਨ, ਜੇਸਨ ਰਾਏ ਨੂੰ ਨਹੀਂ ਮਿਲੀ ਜਗ੍ਹਾ
ਇੰਗਲੈਂਡ ਨੇ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। 15 ਮੈਂਬਰੀ ਟੀਮ ਦੀ ਅਗਵਾਈ ਜੋਸ ਬਟਲਰ ਕਰਨਗੇ, ਜਦਕਿ ਫਾਰਮ ਤੋਂ ਬਾਹਰ ਚੱਲ ਰਹੇ ਸਲਾਮੀ ਬੱਲੇਬਾਜ਼ ਜੇਸਨ ਰਾਏ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਆਸਟ੍ਰੇਲੀਆ ਤੋਂ ਬਾਅਦ ਇੰਗਲੈਂਡ ਦੂਜੀ ਟੀਮ ਹੈ ਜਿਸ ਨੇ ਵਿਸ਼ਵ ਕੱਪ ਲਈ ਆਪਣੀ ਟੀਮ ਦਾ ਐਲਾਨ ਕੀਤਾ ਹੈ।
ਇੰਗਲੈਂਡ ਦੀ ਟੀਮ ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚੀ ਸੀ, ਜਿੱਥੇ ਉਸ ਨੂੰ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਗਲੈਂਡ ਨੇ ਆਖਰੀ ਵਾਰ 2010 ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਇਲਾਵਾ ਇੰਗਲਿਸ਼ ਟੀਮ ਨੇ 2016 'ਚ ਵੀ ਫਾਈਨਲ 'ਚ ਜਗ੍ਹਾ ਬਣਾਈ ਸੀ ਜਿੱਥੇ ਉਸ ਨੂੰ ਮੈਚ ਦੇ ਆਖਰੀ ਓਵਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਉਹੀ ਮੈਚ ਸੀ ਜਿੱਥੇ ਕਾਰਲੋਸ ਬ੍ਰੈਥਵੇਟ ਨੇ ਬੇਨ ਸਟੋਕਸ ਦੇ ਆਖ਼ਰੀ ਓਵਰ ਵਿੱਚ ਲਗਾਤਾਰ ਚਾਰ ਛੱਕੇ ਜੜ ਕੇ ਵੈਸਟਇੰਡੀਜ਼ ਨੂੰ ਚੈਂਪੀਅਨ ਬਣਾਇਆ ਸੀ। Read More...
Related Cricket News for Jos buttler - Tesst
டி20 உலகக்கோப்பை 2022: இங்கிலாந்து அணி அறிவிப்பு; ராய், பர்க்கின்சனுக்கு இடமில்லை!
Liam Livingstone Pulls Out Of Remainder Of The Hundred Tournament Due To Injury
शेन वॉटसन ने चुने टॉप-5 T20I खिलाड़ी, भारत के एक स्टार खिलाड़ी को किया शामिल
தி ஹண்ட்ரெட் 2022: தொடரிலிருந்து விலகினார் ஜோஸ் பட்லர்!
தி ஹண்ட்ரெட்: பட்லர், ரஸ்ஸல் காட்டடி; மான்செஸ்டர் அசத்தல் வெற்றி!
Spinner Adam Zampa Bowls Jos Buttler With A 'Perfect Yorker'; Watch Video Here
एडम जाम्पा ने दिखाया जोस बटलर को आईना, परफेक्ट यॉर्कर पर किया क्लीन बोल्ड; देखें VIDEO
Miller, Buttler, McCoy & Bosch Joins Paarl Royals For CSA T20 League
Mason Crane's Unbelievable Catch In The Hundred After Ball Stays In The Air For 6 Seconds; Watch Video Here
6 सेकंड तक हवा में रही गेंद, फिर फील्डर ने डाइव लगाकर पकड़ा कैच; देखें VIDEO
Win-Less Home Summer Is A Reality Check For English White-Ball Team, Feels Jos Buttler
பயிற்சி எடுக்க போதிய நேரமில்லை - ஜோஸ் பட்லர்!
England Senior Players Will Step Up In Ben Stokes' Absence From ODI Cricket: Jos Buttler
Skipper Jos Buttler Flays England's Packed Cricket Schedule
Cricket Special Today
-
- 25 Jul 2026 11:28
सबसे ज्यादा पढ़ी गई खबरें
-
- 4 days ago