Dwayne bravo
IPL 2020: ਦਿੱਲੀ ਦੇ ਖਿਲਾਫ ਮੈਚ ਤੋਂ ਬਾਹਰ ਹੋ ਸਕਦੇ ਹਨ ਅੰਬਾਤੀ ਰਾਇਡੂ, ਬ੍ਰਾਵੋ ਦੀ ਵਾਪਸੀ ਹੋ ਸਕਦੀ ਹੈ: ਫਲੇਮਿੰਗ
ਆਈਪੀਐਲ ਦੇ ਸੱਤਵੇਂ ਮੈਚ ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਅੱਜ (25 ਸਤੰਬਰ) ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਦਿੱਲੀ ਕੈਪਿਟਲਸ ਨਾਲ ਹੋਵੇਗਾ. ਇਸ ਮੈਚ ਤੋਂ ਪਹਿਲਾਂ ਸੀਐਸਕੇ ਦੇ ਦੋ ਵੱਡੇ ਖਿਡਾਰੀ ਅੰਬਾਤੀ ਰਾਇਡੂ ਅਤੇ ਡਵੇਨ ਬ੍ਰਾਵੋ ਦੇ ਬਾਰੇ ਵੱਡੀ ਖਬਰਾਂ ਆਈਆਂ ਹਨ.
ਚੇਨਈ ਸੁਪਰ ਕਿੰਗਜ਼ ਦੇ ਕੋਚ ਸਟੀਫਨ ਫਲੇਮਿੰਗ ਨੇ ਟੀਮ ਦੇ ਸਟਾਰ ਬੱਲੇਬਾਜ਼ ਅੰਬਾਤੀ ਰਾਇਡੂ ਅਤੇ ਆਲਰਾਉਂਡਰ ਡਵੇਨ ਬ੍ਰਾਵੋ ਤੋਂ ਦਿੱਲੀ ਖਿਲਾਫ ਮੈਚ ਵਿਚ ਖੇਡਣ ਨੂੰ ਲੈਕੇ ਪਰਦਾ ਹਟਾ ਦਿੱਤਾ ਹੈ। ਫਲੇਮਿੰਗ ਨੇ ਕਿਹਾ ਕਿ ਰਾਇਡੂ ਅਜੇ ਸੱਟ ਤੋਂ ਠੀਕ ਨਹੀਂ ਹੋਏ ਹਨ ਅਤੇ ਹੈਮਸਟ੍ਰਿੰਗ ਦੀ ਸੱਟ ਕਾਰਨ ਦਿੱਲੀ ਖਿਲਾਫ ਮੈਚ ਤੋਂ ਬਾਹਰ ਰਹਿਣਗੇ. ਹਾਲਾਂਕਿ, ਉਹਨਾਂ ਨੇ ਕਿਹਾ ਕਿ ਦਿੱਲੀ ਮੈਚ ਤੋਂ ਬਾਅਦ ਚੇਨਈ ਆਪਣਾ ਚੌਥਾ ਮੈਚ 2 ਅਕਤੂਬਰ ਨੂੰ ਸਨਰਾਈਜ਼ਰਜ਼ ਦੇ ਖਿਲਾਫ ਖੇਡੇਗੀ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਰਾਇਡੂ ਉਸ ਮੈਚ ਤੱਕ ਫਿੱਟ ਹੋ ਜਾਣਗੇ ਤੇ ਪਲੇਇੰਗ ਇਲੈਵਨ ਦਾ ਹਿੱਸਾ ਹੋਣਗੇ.
Related Cricket News on Dwayne bravo
-
IPL 2020: दिल्ली के खिलाफ मैच से बाहर हुए CSK के बल्लेबाज अंबाती रायडू, ब्रावो की हो सकती…
आईपीएल के सातवें मैच में महेंद्र सिंह की कप्तानी वाली चेन्नई सुपर किंग्स का मुकाबला आज(25 सितंबर ) श्रेयस अय्यर की अगुवाई वाली दिल्ली कैपिटल्स के साथ होगा। इस मैच से पहले सीएसके के दो ...
-
IPL 2020: ਚੇਨਈ ਸੁਪਰ ਕਿੰਗਜ਼ ਲਈ ਬੁਰੀ ਖ਼ਬਰ, ਡਵੇਨ ਬ੍ਰਾਵੋ ਦੂਜੇ ਮੈਚ ਤੋਂ ਵੀ ਹੋ ਸਕਦੇ ਹਨ ਬਾਹਰ
ਆਈਪੀਐਲ ਦੇ 13 ਵੇਂ ਸੀਜ਼ਨ ਦੇ ਪਹਿਲੇ ਮੈਚ ਵਿੱਚ ਚੇਨਈ ਨੇ 4 ਵਾਰ ਦੀ ਚੈਂਪੀਅਨ ਮੁੰਬਈ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਮੈਚ 'ਚ ਮੁੰਬਈ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ 'ਤੇ ...
-
IPL 2020: चेन्नई सुपर किंग्स को लगा तगड़ा झटका, ड्वेन ब्रावो दूसरे मैच से भी हो सकते हैं…
आईपीएल के पहले मैच में चेन्नई सुपर किंग्स ने मुंबई को आसानी से शिकस्त दी। लेकिन इसके बावजूद भी कप्तान धोनी की सिरदर्दी बढ़ना तय है। दरअसल टीम के अनुभवी ऑलराउंडर ड्वेन ब्रावो टीम के दूसरे ...
-
ਡਵੇਨ ਬ੍ਰਾਵੋ ਨੇ ਦੱਸਿਆ, ਚੇਨਈ ਸੁਪਰ ਕਿੰਗਜ਼ ਦਾ ਅਗਲਾ ਕਪਤਾਨ ਕੌਣ ਬਣੇਗਾ, ਇਹ ਪਹਿਲਾਂ ਹੀ ਧੋਨੀ ਦੇ ਦਿਮਾਗ…
ਚੇਨਈ ਸੁਪਰ ਕਿੰਗਜ਼ ਦੇ ਆਲਰਾਉਂਡਰ ਡਵੇਨ ਬ੍ਰਾਵੋ ਇਹ ਮਹਿਸੂਸ ਕਰਦੇ ਹਨ ਕਿ ਮਹਿੰਦਰ ਸਿੰਘ ਧੋ ...
-
ड्वेन ब्रावो बोले, चेन्नई सुपर किंग्स का अगला कप्तान कौन होगा, ये पहले से ही धोनी के दिमाग…
चेन्नई सुपर किंग्स के हरफनमौला खिलाड़ी ड्वेन ब्रावो को लगता है कि महेंद्र सिंह धोनी इस टीम में भी बदलाव को उसी तरह संभालेंगे जिस तरह से उन्होंने भारतीय टीम में संभाला था। धोनी ने ...
-
Dhoni Will Lead CSK Transition Same As He Did With India: Bravo
Chennai Super Kings (CSK) all-rounder Dwayne Bravo feels that M.S. Dhoni will lead the transition in the side just as he did for India. The 39-year-old Dhoni, who announced his retirement from interna ...
-
IPL Records - Top Five Bowlers With Most Wickets
T20 is a format dominated by batsmen but it is the bowlers who make it more interesting. Bowling in this format can be a pretty hard and daunting task. Bowlers often find themselves in a ...
-
CPL 2020: ਡਵੇਨ ਬ੍ਰਾਵੋ ਦਾ ਸ਼ਾਨਦਾਰ ਪ੍ਰਦਰਸ਼ਨ, ਟ੍ਰਿਨਬਾਗੋ ਨਾਈਟ ਰਾਈਡਰਜ਼ ਨੇ ਲਗਾਇਆ ਜਿੱਤ ਦਾ ਚੌਕਾ
ਬ੍ਰਾਵੋ ਬ੍ਰਦਰਜ਼ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਣ ਬੁੱਧਵਾਰ ਨੂੰ ਕੁਈਨਜ਼ ਪਾਰਕ ਓਵਲ ਸਟੇ ...
-
CPL 2020: ड्वेन ब्रावो का धमाकेदार प्रदर्शन, त्रिनबागो नाइट राइडर्स ने लगाया जीत का चौका
ब्रावो ब्रदर्स के शानदार प्रदर्शन के दम पर त्रिनबागो नाइट राइडर्स ने बुधवार को क्वींस पार्क ओवल स्टेडियम में खेले गए कैरेबियन प्रीमियर लीग (CPL) 2020 के 13वें मुकाबले में सेंट लूसिया जॉक्स को 6 ...
-
CPL 2020: ਡਵੇਨ ਬ੍ਰਾਵੋ ਨੇ ਰਚਿਆ ਇਤਿਹਾਸ, ਟੀ-20 ਕ੍ਰਿਕਟ ਵਿਚ 500 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣੇ
ਵੈਸਟਇੰਡੀਜ਼ ਦੇ ਆਲਰਾਉਂਡਰ ਡਵੇਨ ਬ੍ਰਾਵੋ ਨੇ ਬੁੱਧਵਾਰ ਨੂੰ ਇਤਿਹਾਸ ਰਚ ਦਿੱਤਾ. ਬ੍ਰਾਵੋ ਖ ...
-
ड्वेन ब्रावो टी-20 में 500 विकेट लेने वाले दुनिया के पहले गेंदबाज बने, CPL में बना डाला अनोखा…
ड्वेन ब्रावो बुधवार (26 अगस्त) को टी-20 क्रिकेट में 500 विकेट लेन वाले दुनिया के पहले गेंदबाज बन गए। उनके अलावा किसी औऱ गेंदबाज ने इस फॉर्मेट में 400 विकेट तक हासिल नहीं किए हैं। ...
-
ड्वेन ब्रावो टी-20 क्रिकेट में इतिहास रचने से एक कदम दूर, दुनिया का कोई गेंदबाज नहीं कर पाया…
मौजूदा चैंपियन बारबाडोस ट्राइडेंट्स के खिलाफ रविवार (23 अगस्त) को ब्रायन लारा क्रिकेट अकेडमी मे खेले जाने वाले कैरेबियन प्रीमियर लीग (सीपीएल) के मुकाबले में त्रिनबागो नाइट राइडर्स के ऑलराउंडर ड्वेन ब्रावो के पास इतिहास... ...
-
CPL 2020 में बन सकते हैं 5 खास रिकॉर्ड, राशिद खान- ड्वेन ब्रावो रचेंगे इतिहास
18 अगस्त, मंगलवार । से कैरेबियन प्रीमियर लीग 2020 (CPL 2020) की शुरुआत होने वाली है जिसके पहले मुकाबले में ट्रिनबागो नाइट राइडर्स और गुयाना अमेजन वॉरियर्स की टीम एक दूसरे से भिड़ेंगी। इस टूर्नामेंट में ...
-
CPL 2020: ਡਵੇਨ ਬ੍ਰਾਵੋ ਇਤਿਹਾਸ ਰਚਣ ਦੇ ਕਗਾਰ 'ਤੇ, ਦੁਨੀਆ ਦਾ ਕੋਈ ਵੀ ਗੇਂਦਬਾਜ਼ ਨਹੀਂ ਬਣਾ ਪਾਇਆ ਇਹ…
ਕੈਰੇਬੀਅਨ ਪ੍ਰੀਮੀਅਰ ਲੀਗ 2020 (ਸੀਪੀਐਲ 2020) ਦਾ ਪਹਿਲਾ ਮੈਚ ਤਾਰੂਬਾ ਦੀ ਬ੍ਰਾਇਨ ਲਾਰਾ ਕ੍ਰਿਕਟ ...