Shubman gill: Cricket News & Match Updates
IND vs AUS: ਖਰਾਬ ਫੌਰਮ ਨਾਲ ਗੁਜਰ ਰਹੇ ਪ੍ਰਿਥਵੀ ਸ਼ਾਅ ਦਾ ਬਾਹਰ ਹੋਣਾ ਤੈਅ, ਪਹਿਲੇ ਟੈਸਟ ਵਿਚ ਮਯੰਕ ਨਾਲ ਇਹ ਖਿਡਾਰੀ ਕਰ ਸਕਦਾ ਹੈ ਓਪਨਿੰਗ
ਲੰਬੇ ਸਮੇਂ ਤੋਂ ਖਰਾਬ ਫੌਰਮ ਨਾਲ ਜੂਝ ਰਹੇ ਭਾਰਤੀ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾੱ ਨੇ ਟੀਮ ਇੰਡੀਆ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਉਹ ਦੂਜੇ ਅਭਿਆਸ ਮੈਚ ਦੀ ਦੂਜੀ ਪਾਰੀ ਵਿਚ ਬੁਰੀ ਤਰ੍ਹਾਂ ਫਲਾਪ ਰਹੇ ਅਤੇ ਹੁਣ ਉਹਨਾਂ ਦਾ ਪਹਿਲੇ ਟੈਸਟ ਮੈਚ ਵਿਚ ਖੇਡਣਾ ਮੁਸ਼ਕਲ ਜਾਪਦਾ ਹੈ। ਬੇਸ਼ਕ ਪ੍ਰਿਥਵੀ ਦਾ ਬੱਲਾ ਧੋਖਾ ਦੇ ਰਿਹਾ ਹੈ, ਪਰ ਇਕ ਅਜਿਹਾ ਨੌਜਵਾਨ ਖਿਡਾਰੀ ਵੀ ਹੈ ਜਿਸ ਨੇ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ ਅਤੇ ਹੁਣ ਅਸੀਂ ਉਸ ਖਿਡਾਰੀ ਨੂੰ ਆਸਟਰੇਲੀਆ ਖਿਲਾਫ ਪਹਿਲੇ ਟੈਸਟ ਮੈਚ ਵਿਚ ਓਪਨਿੰਗ ਕਰਦੇ ਵੇਖ ਸਕਦੇ ਹਾਂ।
ਅਸੀਂ ਗੱਲ ਕਰ ਰਹੇ ਹਾਂ ਭਾਰਤੀ ਯੁਵਾ ਬੱਲੇਬਾਜ਼ ਸ਼ੁਭਮਨ ਗਿੱਲ ਬਾਰੇ ਜਿਸਨੇ ਆਸਟਰੇਲੀਆ ਏ ਦੇ ਖਿਲਾਫ ਖੇਡੇ ਜਾ ਰਹੇ ਦੂਸਰੇ ਅਭਿਆਸ ਮੈਚ ਦੀਆਂ ਦੋਵਾਂ ਪਾਰੀਆਂ ਵਿਚ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਤ ਕੀਤਾ ਹੈ। ਪਹਿਲੀ ਪਾਰੀ ਵਿੱਚ ਅਰਧ ਸੈਂਕੜਾ ਲਗਾਉਣ ਦਾ ਮੌਕਾ ਗੁਆਉਣ ਤੋਂ ਬਾਅਦ ਸ਼ੁਬਮਨ ਨੇ ਪਿੰਕ ਬਾੱਲ ਅਭਿਆਸ ਮੈਚ ਦੀ ਦੂਜੀ ਪਾਰੀ ਵਿੱਚ 65 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਪਹਿਲਾਂ, ਉਹਨਾਂ ਨੇ ਪਹਿਲੀ ਪਾਰੀ ਵਿੱਚ ਵੀ 43 ਦੌੜਾਂ ਬਣਾਈਆਂ ਸਨ। Read More...
Related Cricket News for Shubman gill - Tesst
IND vs AUS : खराब फॉर्म से जूझ रहे पृथ्वी शॉ का बाहर होना तय, पहले टेस्ट में मयंक के साथ ये खिलाड़ी कर सकता है ओपनिंग
IND A vs AUS A : ਆਸਟਰੇਲੀਆ ਏ ਖਿਲਾਫ ਦੋਵਾਂ ਪਾਰੀਆਂ ਵਿਚ ਫਲਾੱਪ ਹੋਏ ਸ਼ੁਭਮਨ ਗਿੱਲ, ਵੱਧ ਸਕਦੀ ਹੈ ਟੀਮ ਇੰਡੀਆ ਦੀ ਮੁਸ਼ਕਲ
शुभमन गिल ऑस्ट्रेलिया ए के खिलाफ दोनों पारियों में हुए फ्लॉप,टीम इंडिया की बढ़ सकती है परेशानी
IND A vs AUS A : टेस्ट सीरीज से पहले इन दो खिलाड़ियों ने बढ़ाई टीम इंडिया की चिंता, प्रैक्टिस मैच में नहीं खोल सके खाता
'जेब से हाथ बाहर निकालो भारत के लिए खेल रहे हो क्लब के लिए नहीं', युवराज सिंह ने शुभमन गिल को दी सलाह
IND vs AUS: ਯੁਵਰਾਜ ਸਿੰਘ ਨੇ ਇੰਸਟਾਗ੍ਰਾਮ ਤੇ ਕੀਤਾ ਸ਼ੁਭਮਨ ਗਿੱਲ ਨੂੰ ਟ੍ਰੋਲ, ਕਾਰਨ ਜਾਣ ਕੇ ਨਹੀਂ ਰੋਕ ਸਕੋਗੇ ਹਾਸਾ
India Opt To Bat Against Australia In 3rd ODI, T Natarajan Makes Debut
AUS vs IND: भारत ने ऑस्ट्रेलिया के खिलाफ तीसरे वनडे में टॉस जीतकर चुनी बल्लेबाजी,प्लेइंग XI से 4 खिलाड़ी बाहर
Kolkata Knight Riders Should Make Shubman Gill The Captain: Aakash Chopra
IND vs AUS: जब मैं बच्चा था तब भारत और आस्ट्रेलिया की सीरीज देखता था, अब इस दौरे को लेकर काफी उत्साहित हूँ: शुभमन गिल
Ind Vs Aus: Haven't Set Any Personal Goals But Looking Forward For The Tour, Says Gill
Ind Vs Aus: Shastri And Gill Enjoy 'Good Conversation' About Cricket
ਅਕਾਸ਼ ਚੋਪੜਾ ਨੇ ਕਿਹਾ, ਕੇਕੇਆਰ ਨੂੰ ਆਈਪੀਐਲ 2021 ਤੋਂ ਪਹਿਲਾਂ ਇਨ੍ਹਾਂ 3 ਖਿਡਾਰੀਆਂ ਨੂੰ ਰੱਖਣਾ ਚਾਹੀਦਾ ਹੈ ਬਰਕਰਾਰ
शुभमन गिल के अर्धशतक के दम पर केकेआर ने पंजाब के सामने रखा 150 रनों का लक्ष्य
Cricket Special Today
-
- 27 Jul 2026 07:16